ਦਿੱਲੀ ਕਿਸਾਨ ਧਰਨੇ ‘ਚ ਖਾਲਸਾ ਏਡ ਨੇ ਬਜ਼ੁਰਗਾਂ ਲਈ ਲਾਈਆਂ ਖਾਸ ਮਸ਼ੀਨਾਂ, ਦੇਖੋ ਤਸਵੀਰਾਂ

ਨਵੀਂ ਦਿੱਲੀ, 12 ਦਸੰਬਰ 2020 – ਦਿੱਲੀ ‘ਚ ਕਿਸਾਨਾਂ ਵੱਲੋਂ ਲਾਏ ਗਏ ਧਰਨੇ ‘ਚ ਹਰ ਵਰਗ ਦੇ ਲੋਕ ਸ਼ਾਮਿਲ ਹੋ ਰਹੇ ਹਨ, ਨੌਜਵਾਨਾਂ ਤੋਂ ਬਿਨਾਂ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹੋ ਰਹੇ ਹਨ, ਅਜਿਹੇ ‘ਚ ਹੀ ਖਾਲਸਾ ਏਡ ਨੇ ਬਜ਼ੁਰਗਾਂ ਦੀ ਥਕਾਵਟ ਦੂਰ ਕਰਨ ਲਈ ਖਾਸ ਮਸ਼ੀਨਾਂ ਲਾਈਆਂ ਹਨ ਤਾਂ ਜੋ ਬਜ਼ੁਰਗ ਕਿਸਾਨਾਂ ਨੂੰ ਸਿਹਤ ਸਬੰਧੀ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਿਰੁੱਧ ਮੋਰਚੇ ’ਤੇ ਡਟੇ ਕਿਸਾਨਾਂ ਦੀ ਥਕਾਵਟ ਦੂਰ ਕਰਨ ਲਈ ਖਾਲਸਾ ਏਡ ਵੱਲੋਂ ਸਿੰਘੂ ਬਾਰਡਰ ’ਤੇ ਲੱਤਾਂ ਦੀ ਮਾਲਿਸ਼ ਕਰਨ ਵਾਲੀਆਂ 25 ਮਸ਼ੀਨਾਂ ਲਾਈਆਂ ਗਈਆਂ ਹਨ। ਦੇਖੋ ਤਸਵੀਰਾਂ…

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ ਜਲਦ ਹੋ ਸਕਦੀ ਹੈ 6ਵੇਂ ਦੌਰ ਦੀ ਮੀਟਿੰਗ

ਖੇਤੀ ਕਾਨੂੰਨ ਰੱਦ ਕਰਾਉਣ ਲਈ ਹੋਰ ਕਿੰਨੇ ਕਿਸਾਨਾਂ ਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ? ਰਾਹੁਲ ਨੇ ਮੋਦੀ ਨੂੰ ਪੁੱਛਿਆ…?