ਭਾਰਤ ’ਚ ਲਾਂਚ ਹੋਈ ਨਵੀਂ ਆਡੀਓ ਬੇਸਡ ਸੋਸ਼ਲ ਮੀਡੀਆ APP

ਨਵੀਂ ਦਿੱਲੀ, 12 ਜੂਨ 2021 – ਭਾਰਤ ‘ਚ ਇੱਕ ਨਵੀਂ ਐਪ ਲਾਂਚ ਹੋਈ ਹੈ ਜੋ ਕੇ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਉਪਲੱਬਧ ਹੈ। ਇਸ ਐਪ ਦਾ ਨਾਂਅ Swell ਐਪ ਹੈ। ਇਹ ਇਕ ਆਡੀਓ ਬੇਸਡ ਸੋਸ਼ਲ ਮੀਡੀਆ ਐਪ ਹੈ। ਇਸ ਐਪ ‘ਤੇ ਯੂਜ਼ਰਜ਼ ਫੋਟੋ ਦੇ ਨਾਲ ਆਡੀਓ ਨੂੰ ਵੀ ਪੋਸਟ ਕਰ ਸਕਦੇ ਹਨ।

ਇਸ ਐਪ ਰਾਹੀਂ ਯੂਜ਼ਰਜ਼ ਕਿਸੇ ਵੀ ਯੂਜ਼ਰ ਨੂੰ ਆਸਾਨੀ ਨਾਲ ਫਾਲੋ ਕਰ ਸਕਦੇ ਹਨ, ਇਸ ਤੋਂ ਇਲਾਵਾ ਪੋਸਟ ’ਤੇ ਕੁਮੈਂਟ ਅਤੇ ਲਾਈਕ ਕਰਨ ਦੀ ਵੀ ਸੁਵਿਧਾ ਮਿਲਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੁਬਈ ਵਿਚ ਫਸੇ ਪੰਜਾਬ ਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਭਾਰਤ ਸਰਕਾਰ ਤੋਂ ਮੰਗੀ ਮਦਦ

ਬਸਪਾ ਨਾਲ ਗੱਠਜੋੜ ਹੋਣ ‘ਤੇ ਵੱਡੇ ਬਾਦਲ ਨੇ ਮਾਇਆਵਤੀ ਨੂੰ ਦਿੱਤੀ ਮੁਬਾਰਕਬਾਦ