ਭਾਰਤ ’ਚ ਜਲਦ ਹੀ ਨਵੀਂ Mercedes S-Class ਹੋਏਗੀ ਲਾਂਚ

ਨਵੀਂ ਦਿੱਲੀ, 13 ਜੂਨ 2021 – ਮਰਸੀਡੀਜ਼ ਦੀ ਨਵੀਂ Mercedes S-Class ਕਾਰ ਜਲਦ ਹੀ ਲਾਂਚ ਹੋਣ ਵਾਲੀ ਹੈ ਜੋ ਕੇ ਕੰਪਨੀ ਵੱਲੋਂ ਇਸੀ ਜੂਨ ਮਹੀਨੇ ਦੇ ਅਖੀਤ ਤੱਕ ਲਾਂਚ ਕਰ ਦਿੱਤੀ ਜਾਵੇਗੀ। ਨਵੀਂ ਐੱਸ-ਕਲਾਸ ਨੂੰ ਪਿਛਲੇ ਸਾਲ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਵਿਖਾਇਆ ਗਿਆ ਸੀ।

ਇਹ ਇਕ ਲਗਜ਼ਰੀ ਸੈਡਾਨ ਕਾਰ ਹੈ ਜਿਸ ਵਿਚ ਟੈਕਨਾਲੋਜੀ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। ਨਵੀਂ ਐੱਸ-ਕਲਾਸ ’ਚ ਮਰਸੀਡੀਜ਼ ਦੀ ਡਿਜੀਟਲ ਲਾਈਟ ਐੱਲ.ਈ.ਡੀ. ਹੈੱਡਲੈਂਪ ਲਗਾਏ ਗਏ ਹਨ, ਸਟੇਅਰਿੰਗ ਵ੍ਹੀਲ ਦੇ ਪਿੱਛੇ 12.3 ਇੰਚ ਦੀ ਇੰਸਟਰੂਮੈਂਟ ਡਿਸਪਲੇਅ ਦਿੱਤੀ ਗਈ ਹੈ, 12.8 ਇੰਚ ਦੀ ਪੋਟਰੇਟ ਟੱਚਸਕਰੀਨ ਨੂੰ ਵੀ ਸੈਂਟਰਲ ਕੰਸੋਲ ਦੇ ਵਿਚਕਾਰ ਲਗਾਇਆ ਗਿਆ ਹੈ। ਕਾਰ ਦੇ ਰੀਅਰ ਅਤੇ ਫਰੰਟ ਦੋਵਾਂ ਪਾਸੇ ਏਅਰਬੈਗਸ ਦੀ ਸਹੂਲਤ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ਰਹਿੰਦੇ ਪਰਿਵਾਰ ਦੀ 11ਵੀਂ ਜਮਾਤ ‘ਚ ਪੜ੍ਹਦੀ ਧੀ ਨੇ ਕੀਤੀ ਖੁਦਕਸ਼ੀ, ਪੜ੍ਹੋ ਕੀ ਹੈ ਪੂਰਾ ਮਾਮਲਾ…

ਮੈਕਸੀਕੋ: ਇਕ ਘਰ ‘ਚੋ ਮਿਲੀਆਂ ਮਨੁੱਖੀ ਹੱਡੀਆਂ, 17 ਕਤਲਾਂ ਦਾ ਖਦਸ਼ਾ