ਲੁਧਿਆਣਾ (ਦਿਹਾਤੀ) ਪੁਲਿਸ ਨੇ ਸੱਟਾ ਕਿੰਗ ਐਪ ਰਾਹੀਂ ਦੜਾ ਸੱਟਾ ਦਾ ਧੰਦਾ ਕਰਨ ਵਾਲੇ ਨੂੰ 7 ਲੱਖ ਰੁਪਏ ਤੋਂ ਵੱਧ ਰਕਮ ਸਮੇਤ ਕੀਤਾ ਕਾਬੂ
ਲੁਧਿਆਣਾ, 25 ਅਪ੍ਰੈਲ 2025 – ਅੰਕੁਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ), ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਾਖਾ ਲੁਧਿਆਣਾ (ਦਿਹਾਤੀ) ਜੀ ਦੀਆਂ ਹਦਾਇਤਾਂ ਮੁਤਾਬਿਕ ਮੁੱਖ ਅਫਸਰ ਥਾਣਾ ਜੋਧਾਂ ਐਸ.ਆਈ. ਸਾਹਿਬਮੀਤ ਸਿੰਘ ਵੱਲੋ ਸਮੇ ਸਮੇ ਪਰ ਦਿੱਤੀਆ ਹਦਾਇਤਾ ਪਰ ਮਿਤੀ 24.04.2025 ਨੂੰ ਥਾਣਾ ਜੋਧਾਂ ਦੇ ਸ.ਬ. ਦਲਵਿੰਦਰ ਸਿੰਘ 366 ਸਮੇਤ ਸਾਥੀ ਕਰਮਚਾਰੀਆਂ ਦੇ […] More