ਪੰਜਾਬ ਰੋਡਵੇਜ਼, ਪਨਬਸ-ਪੀਆਰਟੀਸੀ ਬੱਸਾਂ ਚੱਲਣਗੀਆਂ: ਯੂਨੀਅਨ ਨੇ ਤਨਖਾਹ ਭਰੋਸਾ ਦੇਣ ‘ਤੇ ਹੜਤਾਲ ਦਾ ਫੈਸਲਾ ਵਾਪਸ ਲਿਆ
ਚੰਡੀਗੜ੍ਹ, 24 ਅਪ੍ਰੈਲ 2025 – ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਬੱਸਾਂ ਅੱਜ (ਵੀਰਵਾਰ) ਨਿਯਮਤ ਤੌਰ ‘ਤੇ ਚੱਲਣਗੀਆਂ। ਯੂਨੀਅਨ ਨੇ ਅੱਜ ਬੱਸ ਸਟੈਂਡ ਦੋ ਘੰਟੇ ਬੰਦ ਰੱਖਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਵਿਭਾਗ ਦੇ […] More