ਚੰਦਰਬਾਬੂ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ: ਪੜ੍ਹੋ ਪੂਰੀ ਖਬਰ
ਨਵੀਂ ਦਿੱਲੀ, 24 ਅਗਸਤ 2025 – ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਕੋਲ 931 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਦੇਸ਼ ਦੇ ਮੌਜੂਦਾ 30 ਮੁੱਖ ਮੰਤਰੀਆਂ ਕੋਲ ਕੁੱਲ ਜਾਇਦਾਦ 1632 ਕਰੋੜ ਰੁਪਏ ਹੈ। ਚੰਦਰਬਾਬੂ ਇਸ ਵਿੱਚੋਂ ਲਗਭਗ 57% ਦੇ ਮਾਲਕ ਹਨ। ਉਨ੍ਹਾਂ ਕੋਲ 810 […] More