ਸ਼ਰਾਬ ਦੀ ਲੋਰ ‘ਚ ਪਿਓ ਭੁੱਲਿਆ ਰਿਸ਼ਤਾ ! 12 ਸਾਲਾ ਧੀ ਨਾਲ ਮਿਟਾਈ ਹਵਸ
ਪਟਿਆਲਾ, 21 ਅਕਤੂਬਰ 2024 – ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਰਾਬੀ ਹਾਲਤ ’ਚ ਆਪਣੀ ਹੀ 12 ਸਾਲ ਦੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਥਾਣਾ ਪਸਿਆਣਾ ਦੀ ਪੁਲਸ ਨੇ ਰਾਮ ਅਵਤਾਰ ਪੁੱਤਰ ਜਗਨ ਨਾਥ ਵਾਸੀ ਗੜੋਲੀ ਜ਼ਿਲ੍ਹਾ ਗੋਂਡਾ ਯੂ. ਪੀ., ਹਾਲ ਵਾਸੀ ਪਸਿਆਣਾ ਖ਼ਿਲਾਫ਼ 65 (1) ਬੀ. ਐੱਨ. ਐੱਸ. ਅਤੇ […] More