ਪਾਕਿਸਤਾਨੀ ਹਵਾਈ ਹਮਲੇ ਵਿੱਚ ਅੱਠ ਲੋਕਾਂ ਸਮੇਤ 3 ਅਫਗਾਨ ਕ੍ਰਿਕਟਰਾਂ ਦੀ ਮੌਤ
ਨਵੀਂ ਦਿੱਲੀ, 18 ਅਕਤੂਬਰ 2025 – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਇੱਕ ਹਵਾਈ ਹਮਲਾ ਕੀਤਾ। ਹਮਲੇ ਵਿੱਚ ਅੱਠ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਤਿੰਨ ਕਲੱਬ ਕ੍ਰਿਕਟਰ ਸ਼ਾਮਲ ਹਨ: ਕਬੀਰ, ਸਿਬਘਾਤੁੱਲਾ ਅਤੇ ਹਾਰੂਨ, ਜਦੋਂ ਕਿ ਸੱਤ ਹੋਰ ਜ਼ਖਮੀ ਹੋ ਗਏ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਨੇ ਇਸਦੀ ਪੁਸ਼ਟੀ ਕੀਤੀ। ਅਫਗਾਨ ਮੀਡੀਆ ਆਉਟਲੈਟ […] More