122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ਆਇਆ ਸਾਹਮਣੇ: ਕਈ ਦੋਸ਼ੀ ਭੱਜੇ ਵਿਦੇਸ਼
ਮੁੰਬਈ, 23 ਅਗਸਤ 2025 – ਮੁੰਬਈ ਪੁਲਸ 122 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਸਬੰਧ ਵਿੱਚ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਹਿਰੇਨ ਭਾਨੂ, ਉਨ੍ਹਾਂ ਦੀ ਪਤਨੀ ਅਤੇ ਬੈਂਕ ਦੀ ਕਾਰਜਕਾਰੀ ਉਪ-ਪ੍ਰਧਾਨ ਗੌਰੀ ਭਾਨੂ ਵਿਰੁੱਧ ਰੈੱਡ ਕਾਰਨਰ ਨੋਟਿਸ ਤਿਆਰ ਕਰ ਰਹੀ ਹੈ। ਮੁੰਬਈ ਦੀ ਐਸਪਲੇਨੇਡ ਅਦਾਲਤ ਨੇ ਦੋਵਾਂ ਵਿਰੁੱਧ ਭਗੌੜਾ ਅਪਰਾਧੀ ਨੋਟਿਸ ਜਾਰੀ ਕੀਤਾ […] More