ਜਦੋਂ 20 ਦਿਨ ਤੱਕ ਗੋਵਿੰਦਾ ਦੇ ਘਰ ਨੌਕਰਾਣੀ ਬਣ ਕੇ ਰਹੀ ਫੈਨ: ਬਾਅਦ ਵਿੱਚ ਪਤਾ ਲੱਗਾ ਕਿ ਉਹ ਇੱਕ ਵੱਡੇ ਮੰਤਰੀ ਦੀ ਸੀ ਧੀ
ਮੁੰਬਈ, 15 ਸਤੰਬਰ 2024 – ਬਾਲੀਵੁਡ ਅਦਾਕਾਰ ਗੋਵਿੰਦਾ 90 ਦੇ ਦਹਾਕੇ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਸਨ। ਉਸ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਸੀ ਕਿ ਖਾਸ ਤੌਰ ‘ਤੇ ਕੁੜੀਆਂ ਉਸ ਦੀ ਇਕ ਝਲਕ ਪਾਉਣ ਲਈ ਉਸ ਦੇ ਘਰ ਦੇ ਬਾਹਰ ਜਾਂ ਫਿਲਮ ਦੇ ਸੈੱਟਾਂ ‘ਤੇ ਕਤਾਰਾਂ ਵਿਚ ਖੜ੍ਹੀਆਂ ਹੁੰਦੀਆਂ ਸਨ। ਗੋਵਿੰਦਾ ਦੀ ਪਤਨੀ ਸੁਨੀਤਾ ਨੇ […] More