ਚੰਡੀਗੜ੍ਹ, 23 ਜਨਵਰੀ 2021 – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਤੋਂ ਪੁੱਛਿਆ , ” ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ?”
ਇਸ ਤੋਂ ਪਹਿਲਾਂ ਵੀ ਸਿੱਧੂ ਨੇ ਇੱਕ ਟਵੀਟ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ “ਇਕ ਸਤਿਕਾਰਯੋਗ ਕਿਸਾਨ ਲਈ, ਅਸਮਾਨਤਾ ਲੱਖਾਂ ਮਰੇ ਲੋਕਾਂ ਵਾਂਗ ਹੈ, ਕਿਸਾਨ ਆਪਣੇ ਬਚਾਅ ਅਤੇ ਸਨਮਾਨ ਲਈ ਲੜ ਰਿਹਾ ਹੈ।”