ਪੰਜਾਬ ਯੂਨੀਵਰਸਿਟੀ ਵਿੱਚ OBC ਭਾਈਚਾਰੇ ਦੀ ਅਣਦੇਖੀ ’ਤੇ ਚਿੰਤਾ, ਵਫ਼ਦ ਨੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 25 ਅਪ੍ਰੈਲ 2025 – ਪੰਜਾਬ ਯੂਨੀਵਰਸਿਟੀ ਵਿੱਚ ਹੋਰ ਪਿਛੜੇ ਵਰਗ (OBC) ਲਈ 27 ਫੀਸਦੀ ਰਾਖਵਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਲਗਾਤਾਰ ਭੁੱਖ ਹੜਤਾਲ ਅੱਜ ਆਪਣੇ 39ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਸਿਲਸਿਲੇ ਵਿੱਚ ਫੋਰਮ ਦੇ ਵਫ਼ਦ — ਪ੍ਰੋ. ਅਸ਼ੋਕ ਕੁਮਾਰ, ਡਾ. ਪੰਕਜ ਸ਼੍ਰੀਵਾਸਤਵ, ਡਾ. ਸੁਧੀਰ ਮਹਰਾ, ਡਾ. ਕੁਲਵਿੰਦਰ […] More