ਬੈਲੇਟ ਪੇਪਰ ਤੇ ਬਦਲ ਗਏ ਚੋਣ ਨਿਸ਼ਾਨ: ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਰੁਕੀ ਵੋਟਿੰਗ
ਗੁਰਦਾਸਪੁਰ, 15 ਅਕਤੂਬਰ 2024 – ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਵਾਰਡ ਨੰਬਰ 8 ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਪੰਚ ਉਮੀਦਵਾਰਾਂ ਦੇ ਨਾਂਮ ਅੱਗੇ ਗਲਤ ਚੋਣ ਨਿਸ਼ਾਨ ਆਉਣ ਕਰਕੇ ਚੋਣ ਪ੍ਰਕਿਰਿਆ ਰੋਕੀ ਗਈ ਹੈ । ਪੋਲਿੰਗ ਏਜੈਂਟ ਵੱਲੋਂ ਇਸ ਦੀ ਸ਼ਿਕਾਇਤ ਪ੍ਰਿਜਾਈਡਿੰਗ ਅਫਸਰ ਨੂੰ ਕੀਤੀ ਗਈ […] More