ਪੰਜਾਬ ਯੂਥ ਕਾਂਗਰਸ ਨੇ ਨਗਰ ਨਿਗਮ ਤੇ ਮਿਉਂਸਪਲ ਮਿਉਂਸੀਪਲ ਕਮੇਟੀਆਂ ਦੀ ਚੋਣਾਂ ਲਈ ਕਮੇਟੀਆਂ ਦਾ ਕੀਤਾ ਗਠਨ

ਚੰਡੀਗੜ੍ਹ, 2 ਫਰਵਰੀ 2021 – ਪੰਜਾਬ ਯੂਥ ਕਾਂਗਰਸ ਨੇ ਨਗਰ ਨਿਗਮ ਤੇ ਮਿਊਸ਼ਪਲ ਕਮੇਟੀਆਂ ਦੀਆਂ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਵਜੋਂ ਪੰਜਾਬ ਯੂਥ ਕਾਂਗਰਸ ਨੇ ਚੋਣਾਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਮਾਲਵਾ ਜ਼ੋਨ ਲਈ ਮੋਹਿਤ ਮੋਹਿੰਦਰਾ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਪੁਸ਼ਪਿੰਦਰ ਗੁਰੂ ਅਤੇ ਦੀਪ ਟਿਵਾਣਾ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬਲਕਰਨ ਨੰਗਲ , ਧਨਵੰਤ ਜਿੰਮੀ , ਰਵਿੰਦਰ ਸਿੰਘ , ਦਲਵਿੰਦਰ ਸਿੰਘ ਛਾਜਲੀ , ਜਸਕਰਨ ਕਾਹਲੋਂ , ਮੁਜ਼ਾਮੀਲ ਅਲੀ , ਪ੍ਰਭਦੀਪ ਸਿੰਘ , ਸੰਦੀਪ ਮਲਹੋਤਰਾ , ਨਵਜੋਤ ਸਿੰਘ , ਰੋਜ਼ੀ ਜੋਸਨ ਅਤੇ ਸੰਜੋਗਪ੍ਰੀਤ ਸਿੰਘ ਦੈਵੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਮਾਝਾ ਜ਼ੋਨ ਲਈ ਦਿਲਰਾਜ ਸਰਕਾਰੀਆ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਹਰਪ੍ਰੀਤ ਸਿੰਘ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬਲਪ੍ਰੀਤ ਰੋਜ਼ਰ , ਪਰਮਿੰਦਰ ਡਿਮਪਲ ,ਦਵਿੰਦਰਪਾਲ ਜੰਗ ਅਤੇ ਹਰਪਾਲ ਟਿੱਬੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਦੋਆਬਾ ਜ਼ੋਨ ਲਈ ਦਿਲਜੀਤ ਗਿਲਜੀਆਂ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਹਰਜਿੰਦਰ ਕੌਰ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਨਵਿੰਦਰ ਨਵੀ , ਅੰਗਦ ਦੱਤਾ, ਹਨੀ ਜੋਸ਼ੀ ਅਤੇ ਸੌਰਵ ਖੁੱਲਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ‘ਤੇ ਹਮਲਾ ਨਿੰਦਣਯੋਗ ਹੈ, ਹਿੰਸਾ ਫੈਲਾਉਣ ਲਈ ਅਮਰਿੰਦਰ ਜ਼ਿੰਮੇਵਾਰ: ਅਸ਼ਵਨੀ ਸ਼ਰਮਾ

ਕੈਪਟਨ ਅਮਰਿੰਦਰ ਵਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ