ਚੰਡੀਗੜ੍ਹ, 16 ਦਸੰਬਰ 2020 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਾਣੀਕੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਇਸ ਵਿੰਗ ਵਿੱਚ ਪਾਰਟੀ ਦੇ ਐਸ.ਸੀ ਵਰਗ ਨਾਲ ਸਬੰਧਤ ਸਾਰੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਜਾਰੀ ਕੀਤੀ ਸੁਚੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-
ਮੁੱਖ ਸਰਪ੍ਰਸਤ:- ਚਰਨਜੀਤ ਸਿੰਘ ਅਟਵਾਲ
ਸਰਪ੍ਰਸਤ:- ਬੀਬੀ ਸਤਵੰਤ ਕੌਰ ਸੰਧੂ
ਸੀਨੀਅਰ ਮੀਤ ਪ੍ਰਧਾਨ:- ਸੋਹਣ ਸਿੰਘ ਠੰਡਲ, ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਸਤਵਿੰਦਰ ਕੌਰ ਧਾਲੀਵਾਲ, ਜੋਗਿੰਦਰ ਸਿੰਘ ਜਿੰਦੂ, ਮਨਜੀਤ ਸਿੰਘ ਮੀਆਂਵਿੰਡ, ਦਰਬਾਰਾ ਸਿੰਘ ਗੁਰੂ, ਰਾਜ ਕੁਮਾਰ ਅਤਿਕਾਏ ਅਤੇ ਵਿਜੈ ਦਾਨਵ ਦੇ ਨਾਮ ਸ਼ਾਮਲ ਹਨ।
ਸਕੱਤਰ ਜਨਰਲ:- ਪਵਨ ਕੁਮਾਰ ਟੀਨੂੰ।
ਮੀਤ ਪ੍ਰਧਾਨ:- ਦਰਸ਼ਨ ਸਿੰਘ ਸਿਵਾਲਿਕ, ਮਲਕੀਅਤ ਸਿੰਘ ਏ.ਆਰ, ਅਜੈਪਾਲ ਸਿੰਘ ਮੀਰਾਕੋਟ, ਕੇਵਲ ਸਿੰਘ ਬਾਦਲ, ਸੁਖਵਿੰਦਰ ਸਿੰਘ ਝਬਾਲ, ਚੌਧਰੀ ਯਸ਼ਪਾਲ ਲੁਧਿਆਂਣਾ, ਸ਼ੁਭਾਸ ਸੌਧੀ ਜਲੰਧਰ, ਨਾਜਰ ਸਿੰਘ ਫਰੀਦਕੋਟ, ਬਲਜਿੰਦਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਲਾਲਕਾ, ਕੁਲਦੀਪ ਸਿੰਘ ਚੂਹੜਚੱਕ, ਰਾਜਵਿੰਦਰ ਕੌਰ ਕਪੂਰਥਲਾ, ਮਨੋਹਰ ਲਾਲ ਬੈਂਸ, ਮੇਸ਼ ਸੋਂਧੀ, ਪ੍ਰਗਟ ਸਿੰਘ ਬਨਵਾਲੀਪੁਰ, ਗੁਰਪਾਲ ਸਿੰਘ ਖੇੜੀ ਰੋਪੜ ਅਤੇ ਬੀਬੀ ਸਤਵੀਰ ਕੌਰ ਮਨਹੇੜਾ ਦੇ ਨਾਮ ਸ਼ਾਮਲ ਹਨ।
ਜਨਰਲ ਸਕੱਤਰ:- ਬੀਬੀ ਵਨਿੰਦਰ ਕੌਰ ਲੂੰਬਾ, ਪ੍ਰਕਾਸ਼ ਸਿੰਘ ਭੱਟੀ, ਐਸ.ਆਰ ਕਲੇਰ, ਡਾ. ਸੁਖਵਿੰਦਰ ਸਿੰਘ ਸੁੱਖੀ, ਇੰਦਰ ਇਕਬਾਲ ਅਟਬਾਲ, ਬਲਦੇਵ ਸਿੰਘ ਖਹਿਰਾ ਫਿਲੋਰ, ਹਰਪ੍ਰੀਤ ਸਿੰਘ ਮਲੋਟ, ਈਸ਼ਰ ਸਿੰਘ ਮੇਹਰਬਾਨ, ਬਲਜੀਤ ਸਿੰਘ ਜਲਾਲਉਸਮਾਂ, ਗੁਲਜ਼ਾਰ ਸਿੰਘ ਦਿੜਬਾ, ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਸੇਠ ਸਤਪਾਲ ਮੱਲ ਕਰਤਾਰਪੁਰ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਹਰਮੋਹਣ ਸਿੰਘ ਸੰਧੂ, ਸੂਬਾ ਸਿੰਘ ਬਾਦਲ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਭੱਟੀ ਧਰਮਕੋਟ, ਸਵਰਨ ਸਿੰਘ ਹਰੀਪੁਰਾ,ਰਾਜ ਕੁਮਾਰ ਹੰਸ, ਡਾ. ਹਰਜਿੰਦਰ ਸਿੰਘ ਜੱਖੂ, ਜੋਗਿੰਦਰ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ ਅਤੇ ਭਜਨ ਸਿੰਘ ਮਾਹਲ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਸਕੱਤਰ:- ਸਰੂਪ ਸਿੰਘ ਖਲਵਾੜਾ ਅਤੇ ਰਜਿੰਦਰ ਸਿੰਘ ਘੱਗਾ ਐਮ.ਸੀ ਦੇ ਨਾਮ ਸ਼ਾਮਲ ਹਨ।
ਸੰਯੁਕਤ ਸਕੱਤਰ:- ਦੀਪਕ ਕੁਮਾਰ ਕਾਲਾ ਬੱਕਰਾ, ਸਤਪਾਲ ਸਿੰਘ ਝੋਰੜਾ ਲੁਧਿਆਣਾ, ਜਗਚਾਣਨ ਸਿੰਘ ਅੰਮ੍ਰਿਤਸਰ, ਸਵਰਣ ਸਿੰਘ ਹੀਰੇਵਾਲ, ਸਵਰਨ ਸਿੰਘ ਪੱਪੂ ਫੋਜੀ, ਨਿਰਮਲ ਸਿੰਘ ਭੜੋ , ਅਵਤਾਰ ਸਿੰਘ ਝੱਲ ਅਤੇ ਮਲਕੀਤ ਸਿੰਘ ਲੋਂਗੋਵਾਲ ਦੇ ਨਾਮ ਸ਼ਾਮਲ ਹਨ।
ਜੂਨੀਅਰ ਸੰਯੁਕਤ ਸਕੱਤਰ:- ਸੁਖਚੈਨ ਸਿੰਘ, ਨਿਰਭੈ ਸਿੰਘ ਧੂਰੀ ਅਤੇ ਬਿੱਕਰ ਸਿੰਘ ਸੂਲਰ ਦੇ ਨਾਮ ਸ਼ਾਮਲ ਹਨ।
ਪ੍ਰਚਾਰ ਸਕੱਤਰ:- ਮਹਿੰਦਰ ਸਿੰਘ ਝਨੇਰ, ਨਛੱਤਰ ਸਿੰਘ ਤੋਲਾਵਾਲ, ਮੋਤੀ ਸਿੰਘ ਘਰਾਟ, ਸੁਖਚੈਨ ਸਿੰਘ ਤਪਾਖੇੜਾ, ਸਰਦਾਰਾ ਸਿੰਘ ਮੌੜ ਅਤੇ ਸੂਬੇਦਾਰ ਗੁਲਜ਼ਾਰ ਸਿੰਘ ਜਹਾਂਗੀਰ।
ਬੁਲਾਰਾ:- ਇੰਦਰਇਕਬਾਲ ਸਿੰਘ ਅਟਵਾਲ, ਹਰਚੰਦ ਸਿੰਘ ਬੜੂੰਦੀ ਅਤੇ ਦੀਪਕ ਕੁਮਾਰ ਕਾਲਾ ਬੱਕਰਾ ਦੇ ਨਾਮ ਸ਼ਾਮਲ ਹਨ।
ਦਫਤਰ ਸਕੱਤਰ:- ਮਨਜੀਤ ਸਿੰਘ ਮਹਿਤੋਂ ਅਤੇ ਭਗਤ ਸਿੰਘ ਪਵਾਰ ।
ਮੀਡੀਆ ਇੰਚਾਰਜ ਮਾਲਵਾ ਜੋਨ-3 :- ਗੁਰਦੀਪ ਸਿੰਘ ਅੜੈਚਾਂ।