ਛਠ ਪੂਜਾ ਲਈ ਅੱਜ ਤੋਂ ਚੱਲਣਗੀਆਂ 5 ਸਪੈਸ਼ਲ ਰੇਲਗੱਡੀਆਂ

ਫਿਰੋਜ਼ਪੁਰ, 3 ਨਵੰਬਰ 2024 – ਛਠ ਪੂਜਾ ਦੇ ਲਈ ਰੇਲ ਵਿਭਾਗ ਨੇ ਫਿਰੋਜ਼ਪੁਰ ਡਵੀਜ਼ਨ ਤੋਂ ਰੋਜ਼ਾਨਾ ਸਪੈਸ਼ਲ ਰੇਲਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਅਧੀਨ 3 ਨਵੰਬਰ ਨੂੰ ਮੰਡਲ ਤੋਂ 5 ਸਪੈਸ਼ਲ ਰੇਲ ਗੱਡੀਆਂ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸਟੇਸ਼ਨਾਂ ਦੇ ਲਈ ਚੱਲਣ ਜਾ ਰਹੀਆਂ ਹਨ।

ਮੰਡਲ ਅਧਿਕਾਰੀਆਂ ਦੇ ਅਨੁਸਾਰ ਕਟੜਾ-ਅੰਬੇਡਕਰ ਨਗਰ, ਕਟੜਾ-ਵਾਰਾਣਸੀ, ਅੰਮ੍ਰਿਤਸਰ-ਸਹਿਰਸਾ, ਲੁਧਿਆਣਾ-ਕਲਕੱਤਾ, ਜੰਮੂਤਵੀ-ਧਨਬਾਦ ਅਤੇ ਲੁਧਿਆਣਾ-ਜੈਨਗਰ ਦੇ ਵਿਚਾਲੇ ਐਤਵਾਰ ਨੂੰ ਪੰਜ ਸਪੈਸ਼ਲ ਗੱਡੀਆਂ ਰਵਾਨਾ ਹੋਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਹੋਏ ਬੰਦ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਮੈਲਬੌਰਨ ਤੋਂ ਆਕਲੈਂਡ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 51 ਸਰੂਪ