ਚੰਡੀਗੜ੍ਹ, 30 ਅਗਸਤ 2025 – ਪੰਜਾਬ ਸਰਕਾਰ ਦੇ ਰੀਵਿਨਿਊ ਵਿਭਾਗ ਨੇ ਅੱਜ ਪ੍ਰਸ਼ਾਸਨਿਕ ਪੁਨਰ-ਵਿਉਂਤ ਦੇ ਤਹਿਤ 7 ਤਹਿਸੀਲਦਾਰਾਂ ਅਤੇ 1 ਨਾਇਬ ਤਹਿਸੀਲਦਾਰ ਦੀ ਤਬਦੀਲੀ ਦੇ ਹੁਕਮ ਜਾਰੀ ਕੀਤੇ। ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹਨ ਅਤੇ ਅਧਿਕਾਰੀਆਂ ਨੂੰ ਨਵੀਂ ਤਾਇਨਾਤੀ ਥਾਵਾਂ ‘ਤੇ ਨਿਯਤ ਸਮੇਂ ਅੰਦਰ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਪੂਰੀ ਸੂਚੀ ਹੇਠਾਂ ਦੇਖੋ……

