‘ਆਪ’ ਨੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ 37325 ਵੋਟਾਂ ਨਾਲ ਜਿੱਤੀ, ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ

ਜਲੰਧਰ, 13 ਜੁਲਾਈ 2024 – ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ 37,325 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ। ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਅੱਜ ਯਾਨੀ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ। ਇਸ ਮੌਕੇ 13 ਰਾਊਂਡ ਵਿਚ ਵੋਟਾਂ ਦੀ ਗਿਣਤੀ ਕੀਤੀ ਗਈ।

10 ਜੁਲਾਈ ਨੂੰ ਹੋਈ ਵੋਟਿੰਗ ‘ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ। ਪਰ ਇਸ ਵਾਰ ਆਪ ਨੇ ਇਸ ਰੀਤ ਨੂੰ ਤੋੜ ਦਿੱਤਾ ਹੈ ਅਤੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ।

ਪਹਿਲਾ ਰੁਝਾਨ
ਮੋਹਿੰਦਰ ਭਗਤ (ਆਪ)- 3971
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 1722
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1073
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਦੂਜਾ ਰੁਝਾਨ
ਮੋਹਿੰਦਰ ਭਗਤ (ਆਪ)- 9497
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 3161
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1854
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਤੀਜਾ ਰੁਝਾਨ
ਮੋਹਿੰਦਰ ਭਗਤ (ਆਪ)- 13847
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 4938
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -2782
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਚੌਥਾ ਰੁਝਾਨ
ਮੋਹਿੰਦਰ ਭਗਤ (ਆਪ)- 18469
ਸੁਰਿੰਦਰ ਕੌਰ (ਕਾਂਗਰਸ) – 6871
ਸ਼ੀਤਲ ਅੰਗੂਰਾਲ (ਭਾਜਪਾ) – 3638

ਪੰਜਵਾਂ ਰੁਝਾਨ
ਮੋਹਿੰਦਰ ਭਗਤ (ਆਪ)- 23189
ਸੁਰਿੰਦਰ ਕੌਰ (ਕਾਂਗਰਸ) – 8001
ਸ਼ੀਤਲ ਅੰਗੂਰਾਲ (ਭਾਜਪਾ) – 4395

6ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 27168
ਸੁਰਿੰਦਰ ਕੌਰ (ਕਾਂਗਰਸ) – 9204
ਸ਼ੀਤਲ ਅੰਗੂਰਾਲ (ਭਾਜਪਾ) -6557

7ਵਾਂ ਰੁਝਾਨ
ਮੋਹਿੰਦਰ ਭਗਤ (ਆਪ)-30999
ਸੁਰਿੰਦਰ ਕੌਰ (ਕਾਂਗਰਸ) – 10221
ਸ਼ੀਤਲ ਅੰਗੂਰਾਲ (ਭਾਜਪਾ) -8860

ਅੱਠਵਾਂ ਰੁਝਾਨ
ਮੋਹਿੰਦਰ ਭਗਤ (ਆਪ)- 34709 (+23,240)
ਸੁਰਿੰਦਰ ਕੌਰ (ਕਾਂਗਰਸ) – 11469 (-23,240)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 10355

ਨੌਵਾਂ ਰੁਝਾਨ
ਮੋਹਿੰਦਰ ਭਗਤ (ਆਪ)- 38568 (+25,987)
ਸੁਰਿੰਦਰ ਕੌਰ (ਕਾਂਗਰਸ) – 12581 (-25,987)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 12566 (-26,002)

10ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 42007
ਸੁਰਿੰਦਰ ਕੌਰ (ਕਾਂਗਰਸ) – 13727
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 14403

11ਵਾਂ ਰੁਝਾਨ
ਮੋਹਿੰਦਰ ਭਗਤ (ਆਪ) – 46064
ਸੁਰਿੰਦਰ ਕੌਰ (ਕਾਂਗਰਸ) – 14668
ਸ਼ੀਤਲ ਅੰਗੂਰਾਲ (ਭਾਜਪਾ) – 15393

12ਵਾਂ ਰੁਝਾਨ
ਮੋਹਿੰਦਰ ਭਗਤ (ਆਪ) – 50732
ਸੁਰਿੰਦਰ ਕੌਰ (ਕਾਂਗਰਸ) – 15728
ਸ਼ੀਤਲ ਅੰਗੂਰਾਲ (ਭਾਜਪਾ) – 16614

13ਵਾਂ ਰੁਝਾਨ (ਜੇਤੂ)
ਮੋਹਿੰਦਰ ਭਗਤ (ਆਪ) – 55246
ਸੁਰਿੰਦਰ ਕੌਰ (ਕਾਂਗਰਸ) – 16757
ਸ਼ੀਤਲ ਅੰਗੂਰਾਲ (ਭਾਜਪਾ) – 17921

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਜ਼ਿਮਨੀ ਚੋਣ ਨਤੀਜੇ: 6ਵੇਂ ਗੇੜ ਦੇ ਰੁਝਾਨ ਆਏ ਸਾਹਮਣੇ, ‘ਆਪ’ ਦੇ ਮੋਹਿੰਦਰ ਭਗਤ 17964 ਵੋਟਾਂ ਨਾਲ ਅੱਗੇ

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੀਆਂ ਸ਼ਕਤੀਆਂ ‘ਚ ਕੀਤਾ ਵਾਧਾ