ਚੰਡੀਗੜ੍ਹ, 21 ਜਨਵਰੀ 2021 – ਏ.ਡੀ.ਜੀ.ਪੀ. (ਸੁਰੱਖਿਆ) ਸੁਧਾਂਸ਼ੂ ਐਸ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਦਾ ਐਡੀਸ਼ਨਲ ਚਾਰਜ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਕੁਲਦੀਪ ਸਿੰਘ, ਜੋ ਕਿ 4 ਜਨਵਰੀ, 2021 ਤੋਂ ਕਮਾਈ ਛੁੱਟੀ ‘ਤੇ ਚੱਲ ਰਹੇ ਸਨ, ਦੀ ਥਾਂ ਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਦਾ ਐਡੀਸ਼ਨਲ ਚਾਰਜ ਸੰਭਾਲਿਆ ਸੀ।
ਇਸ ਦੇ ਨਾਲ ਹੀ ਐਸ.ਪੀ. ਵਿਸ਼ਵਜੀਤ ਸਿੰਘ ਵਲੋਂ ਵੀ ਐਸ.ਪੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਦਾ ਚਾਰਜ ਛੱਡ ਦਿੱਤਾ ਗਿਆ ਹੈ।