ਟਕਸਾਲੀ ਅਕਾਲੀ ਆਗੂ ਜਥੇਦਾਰ ਮੋਹਿੰਦਰ ਸਿੰਘ ਮੁਖੀ ਦਾ ਦੇਹਾਂਤ

ਲੁਧਿਆਣਾ, 9 ਮਈ 2022 – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਿੰਦਰ ਸਿੰਘ ਮੁਖੀ ਦਾ ਅੱਜ ਦਿਹਾਂਤ ਹੋ ਗਿਆ। ਜਥੇਦਾਰ ਮੁਖੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 10 ਮਈ ਨੂੰ ਲੁਧਿਆਣਾ ਵਿਚ ਕੀਤਾ ਜਾਵੇਗਾ। ਜਥੇਦਾਰ ਮੁਖੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕਈ ਵਾਰ ਜੇਲ੍ਹ ਕੱਟੀ। ਉਹ ਕਈ ਵੱਡੇ ਮੋਰਚਿਆਂ ਦੇ ਮੋਢੀ ਰਹੇ ਅਤੇ ਵੱਡੇ ਬਾਦਲ ਦੇ ਕਾਫੀ ਨੇੜਲੇ ਸਾਥੀ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਹੋਰ ਡੂੰਘਾ ਹੋ ਸਕਦਾ ਹੈ ਬਿਜਲੀ ਸੰਕਟ, ਜਾਣੋ ਕੀ ਹੈ ਕਾਰਨ ?

ਪੜ੍ਹੋ ਪੰਜਾਬ ‘ਚ ਅਗੇਤੀ ਗਰਮੀ ਕਾਰਨ ਕਣਕ ਦੀ ਫ਼ਸਲ ‘ਤੇ ਪਿਆ ਕਿੰਨਾ ਘਾਟਾ ?