ਮਿਸ਼ਨ ਰੋਜ਼ਗਾਰ ਤਹਿਤ ਅੱਜ CM ਮਾਨ 272 ਨਵ-ਨਿਯੁਕਤ ਉਮੀਦਵਾਰਾਂ ਨੂੰ ਦੇਣਗੇ ਨਿਯੁਕਤੀ ਪੱਤਰ

ਚੰਡੀਗੜ੍ਹ, 5 ਅਕਤੂਬਰ 2023 – ਮਿਸ਼ਨ ਰੋਜ਼ਗਾਰ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 272 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਹਿਕਾਰਤਾ ਵਿਭਾਗ ‘ਚ ਕੋਆਪਰੇਟਿਵ ਸੁਸਾਇਟੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਇਹ ਨਿਯੁਕਤੀ ਪੱਤਰ ਵੰਡ ਸਮਾਗਮ ਅੱਜ ਸੇਵੇਰੇ 11 ਵਜੇ ਚੰਡੀਗੜ੍ਹ ਦੇ ਮਿਉਂਸੀਪਲ ਭਵਨ ‘ਚ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਕਮ ‘ਚ ਬੱਦਲ ਫਟਣ ਕਾਰਨ 22 ਫੌਜੀਆਂ ਸਮੇਤ 102 ਲੋਕ ਲਾਪਤਾ: ਹੁਣ ਤੱਕ 14 ਮੌ+ਤਾਂ ਦੀ ਪੁਸ਼ਟੀ, 26 ਜ਼ਖਮੀ

ਕ੍ਰਿਕਟ ਵਰਲਡ ਕੱਪ ਅੱਜ ਤੋਂ ਸ਼ੁਰੂ: 2019 ਫਾਈਨਲਿਸਟ ਇੰਗਲੈਂਡ-ਨਿਊਜ਼ੀਲੈਂਡ ਵਿਚਾਲੇ ਹੋਵੇਗਾ ਸ਼ੁਰੂਆਤੀ ਮੈਚ