ਨੌਜਵਾਨ ਪੁੱਤ ਦੀ ਭੇਦਭਰੇ ਹਾਲਾਤਾਂ ‘ਚ ਮੌਤ ਤੋਂ ਬਾਅਦ ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ

ਅਜਨਾਲਾ – 30 ਮਾਰਚ 2022 – ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ‘ਚ ਏਐਸਆਈ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਬੀਤੇ ਦਿਨ ਏਐਸਆਈ ਦੇ ਨੌਜਵਾਨ ਪੁੱਤ ਗਗਨਦੀਪ ਸਿੰਘ ਦੀ ਭੇਦਭਰੇ ਹਾਲਾਤਾਂ ਚ ਲਾਸ਼ ਮਿਲੀ ਸੀ। ਮ੍ਰਿਤਕ ਏਐਸਆਈ ਦੀ ਪਛਾਣ ਜਸਬੀਰ ਸਿੰਘ ਵੱਜੋਂ ਹੋਈ ਹੈ।

ਏਐਸਆਈ’ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ। ਭੇਦਭਰੇ ਹਾਲਾਤ ਵਿਚ ਪੁੱਤ ਦੀ ਮੌਤ ਦਾ ਗ਼ਮ ਪਿਤਾ ਸਹਾਰ ਨਾ ਸਕਿਆ ਅਤੇ ਜਿਸ ਤੋਂ ਬਾਅਦ ਅੱਜ ਸਵੇਰੇ ਮ੍ਰਿਤਕ ਗਗਨਦੀਪ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਵਲੋਂ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਲਰਕ ਨੇ ਕਾਲਜ ‘ਚ ਹੀ ਕੀਤੀ ਖੁਦਕੁਸ਼ੀ, 35 ਮਹੀਨੇ ਤੋਂ ਨਹੀਂ ਮਿਲੀ ਸੀ ਤਨਖਾਹ…

CM ਮਾਨ ਨੇ ਜੇਲ੍ਹ ਅਧਿਕਾਰੀਆਂ ਨੂੰ ਕੀਤਾ ਤਲਬ: ਚੰਡੀਗੜ੍ਹ ‘ਚ ਹੋਵੇਗੀ ਸਮੀਖਿਆ ਮੀਟਿੰਗ