ਜੁਗਾੜੁ ਵਹੀਕਲਾਂ ‘ਤੇ ਪਾਬੰਦੀ, ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ

ਚੰਡੀਗੜ੍ਹ, 23 ਅਪ੍ਰੈਲ 2022 – ਟ੍ਰੈਫਿਕ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਜੁਗਾੜੂ ਵਹੀਕਲਾਂ ‘ਤੇ ਪਾਬੰਦੀ ਲੈ ਦਿੱਤੀ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਆਪਣੇ ਹੁਕਮ ਵਿਚ ਕਿਹਾ ਕਿ ਪੁਰਾਣੇ ਮੋਟਰਸਾਈਕਲ ਤੇ ਜੁਗਾੜੂ ਢਾਂਚਾ ਲਗਾ ਕੇ ਜੋ ਲੋਕ ਸਮਾਨ ਦੀ, ਬੰਦਿਆਂ ਦੀ ਢੋਆ ਢੁਆਈ ਕਰਦੇ ਹਨ ਆਪਣੀ ਅਤੇ ਹੋਰਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਂਉਂਦੇ ਹਨ।

ਅਜਿਹੇ ਵੀਹੀਕਲ ਬੰਦ ਕਰ ਦਿੱਤੇ ਜਾਣ ਤਾਂ ਜੋ ਆਮ ਆਦਮੀ ਦੀ ਹਿਫ਼ਾਜ਼ਤ ਕੀਤੀ ਜਾ ਸਕੇ ਤੇ ਕੋਈ ਨੁਕਸਾਨ ਨਾ ਹੋਵੇ। ਹੋਰ ਜਾਣਕਾਰੀ ਲਈ ਹੁਕਮਾਂ ਦੀ ਕਾਪੀ ਪੜ੍ਹੋ…..

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

VIP ਸੁਰੱਖਿਆ ‘ਤੇ ਸਰਕਾਰੀ ਕਾਰਵਾਈ: 184 ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਗੰਨਮੈਨ ਵਾਪਸ ਲਏ

2 PPS ਅਫਸਰਾਂ ਦੀ ਬਦਲੀ