ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਬੈਂਕ ਲੁੱਟਣ ਵਾਲੇ ਕੀਤੇ 8 ਘੰਟੇ ਚ ਕਾਬੂ ਕੀਤੇ

ਪਟਿਆਲਾ 29 ਨਵੰਬਰ 2022: ਪਟਿਆਲਾ ਪੁਲਿਸ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੇਰ ਰਾਤ ਘਨੌਰ ਬੈਂਕ ਲੁਟਣ ਵਾਲੇ ਚਾਰ ਮੁਲਾਜ਼ਮਾਂ ਨੂੰ ਮਹਿਜ਼ ਅੱਠ ਘੰਟੇ ਚ ਹੀ ਕਾਬੂ ਕਰ ਲਿਆ।

ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਦੋਸ਼ੀਆਂ ਕੋਲੋਂ ਲੁੱਟੀ ਨਗਦੀ ਅਤੇ ਜ਼ੁਰਮ ਚ ਵਰਤੀ ਹੋਈ ਗੱਡੀ ਬਰਾਮਦ ਕਰ ਲਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੱਕ ਪ੍ਰੇਮੀ ਲਈ ਲੜੀਆਂ ਪੰਜ ਕੁੜੀਆਂ, ਪਾੜੇ ਇੱਕ-ਦੂਜੇ ਦੇ ਕੱਪੜੇ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਸੋਸ਼ਲ ਮੀਡੀਆ ‘ਤੇ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦੀਆਂ ਚੱਲ ਰਹੀਆਂ ਹਨ ਚਰਚਾਵਾਂ