ਪੰਜਾਬ ਦਾ CM ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਧੀ-ਪੁੱਤ ਨਾਲ ਪਹਿਲੀ ਤਸਵੀਰ ਆਈ ਸਾਹਮਣੇ

ਚੰਡੀਗੜ੍ਹ, 16 ਮਾਰਚ 2022 – ਪੰਜਾਬ ਦਾ ਸੀ ਐਮ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਧੀ-ਪੁੱਤ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ। ਭਗਵੰਤ ਮਾਨ ਦੀ ਧੀ ਅਤੇ ਪੁੱਤ ਆਪਣੇ ਪਿਤਾ ਦੇ ਸੀ ਐਮ ਅਹੁਦੇ ਦੇ ਸਮਾਗਮ ‘ਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਪੰਜਾਬ ਆਏ ਹਨ। ਜਦੋਂ ਭਗਵੰਤ ਮਾਨ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਚੁੱਕਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ‘ਆਪ’ ਸਾਹਮਣੇ ਹਨ ਕਈ ਚੁਣੌਤੀਆਂ, ਨਵੇਂ ਮੁਖਮੰਤਰੀ ਭਗਵੰਤ ਮਾਨ ਦੀ ਰਾਹ ਨਹੀਂ ਹੈ ਆਸਾਨ

ਬਠਿੰਡਾ: ਸਰੂਪ ਚੰਦ ਸਿੰਗਲਾ ਵੱਲੋਂ ਅਕਾਲੀ ਦਲ ਤੋਂ ਅਸਤੀਫਾ