AGTF DIG ਗੁਰਪ੍ਰੀਤ ਭੁੱਲਰ ਨੂੰ ਰੂਪਨਗਰ ਦੇ DIG ਵਜੋਂ ਵਾਧੂ ਚਾਰਜ ਦਿੱਤਾ ਗਿਆ

ਰੂਪਨਗਰ, 16 ਅਪ੍ਰੈਲ 2022 – ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ DIG ਗੁਰਪ੍ਰੀਤ ਭੁੱਲਰ ਨੂੰ ਰੂਪਨਗਰ ਦੇ DIG ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਉਹਨਾਂ ਸਮੇਤ ਹੋਰ ਅਫ਼ਸਰਾਂ ਦੇ ਤਬਾਦਲੇ ਦਾ ਆਰਡਰ ਕੱਲ ਜਾਰੀ ਹੋਇਆ ਸੀ। ਅੱਜ ਸਰਕਾਰ ਵੱਲੋਂ ਆਰਡਰ ਹੋਇਆ ਹੈ ਕਿ ਭੁੱਲਰ ਪਹਿਲਾਂ ਵਾਲੇ ਅਉਦੇ ਤੇ ਵੀ ਤਾਇਨਾਤ ਰਹਿਣਗੇ। ਉਹਨਾਂ ਨੂੰ ਨਵਾਂ ਚਾਰਜ ਸੰਭਾਲਣ ਲਈ ਵੀ ਕਿਹਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0
5 IAS Officers transferred

32 ਆਈ ਏ ਐਸ ਅਫਸਰਾਂ ਦੀਆਂ ਬਦਲੀਆਂ

ਕਣਕ ਦਾ ਝਾੜ ਘੱਟ ਨਿਕਲਣ ਕਾਰਨ, ਕਿਸਾਨਾਂ ਨੂੰ ਮੁਆਵਜ਼ੇ ਲਈ ਕੇਂਦਰ ਤੱਕ ਪਹੁੰਚ ਨਾ ਕਰਨ ’ਤੇ ਅਕਾਲੀ ਦਲ ਵੱਲੋਂ ‘ਆਪ’ ਦੀ ਨਿਖੇਧੀ