ਭਾਜਪਾ ਨੇ ਪੰਜਾਬ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦਾ ਐਲਾਨ ਕੀਤਾ, ਲਿਸਟ ਵਿੱਚ ਮੋਦੀ, ਸ਼ਾਹ ਅਤੇ ਸੰਨੀ ਦਿਓਲ ਸ਼ਾਮਿਲ

ਚੰਡੀਗੜ੍ਹ, 3 ਫਰਵਰੀ, 2022 – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 30 ਜਾਣਿਆ ਦੇ ਨਾਂਅ ਸ਼ਾਮਿਲ ਹਨ। ਲਿਸਟ ਵਿੱਚ ਮੋਦੀ, ਅਮਿਤ ਸ਼ਾਹ ਅਤੇ ਸੰਨੀ ਦਿਓਲ, ਹੇਮਾ ਮਾਲਿਨੀ, ਹਰਜੀਤ ਗਰੇਵਾਲ ਅਤੇ ਕਈ ਜ਼ੋਰ ਵੱਡੇ ਚੇਰੇ ਸ਼ਾਮਿਲ ਹਨ। ਦੇਖੋ ਲਿਸਟ…..

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ‘ਚ ਨਵਜੋਤ ਸਿੱਧੂ ਨੂੰ ਦਿੱਤੀ ਰਾਹਤ

ਕੈਪਟਨ ਨੇ ਕੀਤਾ ਪੰਜਾਬ ਲੋਕ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਐਲਾਨ