ਫਿਰੋਜ਼ਪੁਰ, 11 ਦਸੰਬਰ 2022 – ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ BSF ਨੂੰ ਕਾਮਯਾਬੀ ਮਿਲੀ ਹੈ। BSF ਵੱਲੋਂ ਸਰਹੱਦ ਪਾਰ ਤੋਂ ਆਏ ਹਥਿਆਰ ਬਰਾਮਦ ਕੀਤੇ ਗਏ ਹਨ। ਬੀਐਸਐਫ ਦੇ ਬੀਓਪੀ ਸ਼ਮਸਕੇ ਨੇ ਦੋ ਏਕੇ 47, ਚਾਰ ਮੈਗਜ਼ੀਨ ਦੋ ਖਾਲੀ ਦੋ ਲੋਡ, ਦੋ ਪਿਸਤੌਲ ਚਾਰ ਮੈਗਜ਼ੀਨ ਦੋ ਲੋਡ ਅਤੇ ਦੋ ਖਾਲੀ ਬਰਾਮਦ ਕੀਤੇ ਹਨ।
![](https://thekhabarsaar.com/wp-content/uploads/2022/12/WhatsApp-Image-2022-12-11-at-4.25.52-PM-1024x768.jpeg)
![](https://thekhabarsaar.com/wp-content/uploads/2020/12/future-maker-3.jpeg)