ਕਾਰ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ, ਪਤੀ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ, ਬੱਚੀ ਜ਼ਖਮੀ

ਤਰਨਤਾਰਨ, 29 ਅਕਤੂਬਰ 2023 – ਤਰਨਤਾਰਨ ਨੇੜੇ ਪਿੰਡ ਮੋਹਨਪੁਰ ਕੋਲ ਵਿਆਹ ਵੇਖਣ ਲਈ ਇਕ ਕਾਰ ਸਵਾਰ ਨੂੰ ਸਾਹਮਣੇ ਪਾਸੇ ਤੇਜ ਰਫਤਾਰ ਨਾਲ ਪਰਾਲੀ ਢੋਆ ਢੁਆਈ ਕਰਨ ਵਾਲੇ ਟਰਾਲੇ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ‘ਚ ਕਾਰ ਸਵਾਰ ਪਤੀ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਬੱਚੀ ਜ਼ਖਮੀ ਹੋ ਗਈ ਹੈ।

ਦੂਜੇ ਪਾਸੇ ਥਾਣਾ ਸ੍ਰੀ ਚੋਹਲਾ ਸਾਹਿਬ ਪੁਲਿਸ ਨੇ ਮੌਕੇ ਆ ਕੇ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿਤੀਆ ਅਤੇ ਟਰਾਲੇ ਵਾਲੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਅੱਜ ਸਵੇਰੇ ਆਪਣਾ ਰਿਸ਼ਤੇਦਾਰ ਦੇ ਵਿਆਹ ਵੇਖਣ ਲਈ ਆਪਣੇ ਪ੍ਰਵਾਰ ਸਮੇਤ ਪਿੰਡ ਜੰਡ ਤੋ ਅਮਨਦੀਪ ਸਿੰਘ ਆਪਣੀ ਆਲਟੋ ਕਾਰ ਸਵਾਰ ਹੋ ਕੇ ਆ ਰਹੇ ਸਨ ।
ਰਸਤਾ ਵਿਚ ਪਿੰਡ ਮੋਹਨਪੁਰ ਕੋਲ ਪੁਜੇ ਤਾ ਸਾਹਮਣੇ ਪਾਸੇ ਤੇਜ ਰਫਤਾਰ ਨਾਲ ਪਰਾਲੀ ਢੋਆ ਢੁਆਈ ਵਾਲੇ ਟਰਾਲਾ ਕਾਰ ਨਾਲ ਟਕਰਾਉਣ ਨਾਲ ਮੌਕੇ ਤੇ ਪਤੀ ਅਮਨਦੀਪ ਸਿੰਘ ਅਤੇ ਉਸ ਦੀ ਪਤਨੀ ਕਿਰਨਬੀਰ ਕੌਰ ਦੀ ਮੌਕੇ ਤੇ ਮੌਤ ਹੋਈ ਅਤੇ ਇਕ ਛੋਟੀ ਬੱਚੀ ਜਖਮੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ਕ+ਤ+ਲਕਾਂਡ: ਧਰਨੇ ‘ਚ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਟਹਿਰੇ ਚ ਖੜ੍ਹਾਇਆ

Governor ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ ਬਿਲਾਂ ਬਾਰੇ ਮੁੜ ਵਿਚਾਰ ਕਰਨ ਲਈ ਤਿਆਰ