ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 29 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਅਨਮੋਲ ਗਗਨਮਾਨ, ਬਲਜਿੰਦਰ ਕੌਰ, ਜੀਵਨ ਜੋਤ ਕੌਰ ਸਮੇਤ ਕਈ ਹੋਰ ਆਗੂ ਸੀਐਮ ਮਾਨ ਨੂੰ ਮਿਲੇ। ਇਸ ਮੌਕੇ ਕਈ ਮੁੱਦਿਆਂ ‘ਤੇ ਅਹਿਮ ਚਰਚਾ ਵੀ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁਖਤਾਰ ਅੰਸਾਰੀ ਮਾਮਲਾ: ਐਂਬੂਲੈਂਸ ਘੋਟਾਲੇ ‘ਚ ਡਾਕਟਰ ਅਲਕਾ ਰਾਏ ਅਤੇ ਸ਼ੇਸ਼ਨਾਥ ਰਾਏ ਗ੍ਰਿਫਤਾਰ

ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਧਿਆਨ ‘ਚ ਲਿਆਂਦੀਆਂ