ਕਲਰਕ ਨੇ ਕਾਲਜ ‘ਚ ਹੀ ਕੀਤੀ ਖੁਦਕੁਸ਼ੀ, 35 ਮਹੀਨੇ ਤੋਂ ਨਹੀਂ ਮਿਲੀ ਸੀ ਤਨਖਾਹ…

ਲਹਿਰਾਗਾਗਾ, 29 ਮਾਰਚ 2022 – ਸੰਗਰੂਰ ਜ਼ਿਲ੍ਹੇ ‘ਚ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਕਲਰਕ ਵੱਲੋਂ ਬੀਤੇ ਦਿਨ ਖਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਕਲਰਕ ਨੇ ਕਾਲਜ ਵਿੱਚ ਹੀ ਖੁਦਕੁਸ਼ੀ ਲਈ ਹੈ। ਮ੍ਰਿਤਕ ਦੀ ਪਛਾਣ ਕਲਰਕ ਦਵਿੰਦਰ ਸਿੰਘ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ, ਲਹਿਰਾਗਾਗਾ ਜੋ ਕਿ ਅਰਧ ਸਰਕਾਰੀ ਕਾਲਜ ਹੈ, ਇਸਦੇ 105 ਮੁਲਾਜ਼ਮਾਂ ਨੂੰ ਪਿਛਲੇ 35 ਮਹੀਨਿਆਂ ਤੋਂ ਭਾਵ 3 ਸਾਲ ਦੇ ਲੱਗਭਗ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਸਨ। ਇਹ ਮੁਲਾਜ਼ਮ ਪਿਛਲੇ 3 ਸਾਲਾਂ ਤੋਂ ਕਾਲਜ਼ ਦੇ ਗੇਟ ਅੱਗੇ ਧਰਨਾ ਲਗਾ ਕੇ ਰੋਸ਼ ਪ੍ਰਦਰਸਨ ਕਰ ਰਹੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2022 ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਆਪਣੇ ਚੋਣ ਖਰਚੇ ਦਾ ਰਿਕਾਰਡ ਜਮ੍ਹਾਂ ਕਰਵਾਉਣ ਦੇ ਹੁਕਮ

ਨੌਜਵਾਨ ਪੁੱਤ ਦੀ ਭੇਦਭਰੇ ਹਾਲਾਤਾਂ ‘ਚ ਮੌਤ ਤੋਂ ਬਾਅਦ ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ