CM ਮਾਨ ਅੱਜ ਸੂਬੇ ਦੇ ਪਹਿਲੇ ‘School of Eminence’ ਦਾ ਕਰਨਗੇ ਉਦਘਾਟਨ

ਚੰਡੀਗੜ੍ਹ, 21 ਜਨਵਰੀ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੂਬੇ ਦੇ ਪਹਿਲੇ ‘School of Eminence’ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਸੂਬੇ ਦੇ ਹਰੇਕ ਹਲਕੇ ‘ਚ ਅਜਿਹਾ ਸਕੂਲ ਬਣਾਇਆ ਜਾਣਾ ਹੈ। ਮਤਲਬ ਕਿ ਸੂਬੇ ‘ਚ ਕੁੱਲ 117 ‘School of Eminence’ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਹੈ।

“ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 ਚੋਂ ਪਹਿਲੇ School of Eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ…”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤਨੀ ਨੇ ਪ੍ਰੇਮੀ ਲਈ ਕੀਤਾ ਸੀ ਪਤੀ ਦਾ ਕ+ਤ+ਲ, ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਸੜਕ ਹਾਦਸੇ ‘ਚ ਜਾਨ ਗੁਆਉਣ ਵਾਲੇ ਚੀਫ ਇੰਜੀਨੀਅਰ ਦਾ ਮੋਬਾਇਲ ਹੋਇਆ ਚੋਰੀ: ਵਾਪਸ ਕਰਨ ਵਾਲੇ ਨੂੰ ਪਰਿਵਾਰ ਦੇਵੇਗਾ ਇਨਾਮ, ਹਾਦਸੇ ਦੌਰਾਨ ਹੋਇਆ ਸੀ ਚੋਰੀ