CM ਮਾਨ ਪੰਜਾਬ ਨੂੰ ਬਣਾਉਣਗੇ ਸੈਰ-ਸਪਾਟੇ ਵੱਜੋਂ ਵੱਡਾ ਕੇਂਦਰ

ਚੰਡੀਗੜ੍ਹ, 28 ਮਈ 2022 – ਪੰਜਾਬ ਦੇ CM ਭਗਵੰਤ ਮਾਨ ਪੰਜਾਬ ਨੂੰ ਸੈਰ-ਸਪਾਟੇ ਵੱਜੋਂ ਵੱਡਾ ਕੇਂਦਰ ਬਣਾਉਣਗੇ। ਜਿਸ ਦੀ ਸਮੀਖਿਆ ਲਈ ਉਹਨਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਪੰਜਾਬ ‘ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ..ਜੋ ਸੈਰ-ਸਪਾਟੇ ਲਈ ਵੱਡਾ ਕੇਂਦਰ ਬਣ ਸਕਦੀਆਂ ਹਨ।

ਮਾਨ ਨੇ ਕਿਹਾ ਕੇ ਉਹ ਸ਼ੁਰੂਆਤ ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਤੋਂ ਕਰਨ ਜਾ ਰਹੇ ਹਨ, ਜਿਸ ਨੂੰ ਮਿੰਨੀ ਆਇਰਲੈਂਡ ਵੀ ਕਿਹਾ ਜਾਂਦਾ ਹੈ। ਇਸ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਮਰਿੰਦਰ ਕਰਨਗੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ: ਸੌਂਪਣਗੇ ਸਾਬਕਾ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਸੂਚੀ

ਸ਼੍ਰੀਲੰਕਾ ਵਾਂਗ ਭੁੱਖਮਰੀ ਦੇ ਕੰਢੇ ‘ਤੇ ਪਾਕਿਸਤਾਨ, ਜਾਣੋ ਕੀ ਨੇ ਹਾਲਾਤ ?