CM ਮਾਨ ਅੱਜ ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ

ਚੰਡੀਗੜ੍ਹ, 4 ਫਰਵਰੀ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 4 ਫਰਵਰੀ 2024 ਦਿਨ ਐਤਵਾਰ ਨੂੰ ਸਵੇਰੇ ਮੁੱਖ ਮੰਤਰੀ ਰਿਹਾਇਸ਼ (ਕੋਠੀ ਨੰਬਰ 45, ਸੈਕਟਰ 2, ਚੰਡੀਗੜ੍ਹ) ਵਿਖੇ ਪੰਜਾਬ ਦੇ ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਿਨ੍ਹਾਂ ‘ਚ ਹੇਠ ਲਿਖੇ ਖਿਡਾਰੀਆਂ ਦੇ ਨਾਂਅ ਸ਼ਾਮਿਲ ਹਨ।

ਪੀ.ਪੀ.ਐਸ (ਡੀ.ਐਸ.ਪੀ)

  1. ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
  2. ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
  3. ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
  4. ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
  5. ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
  6. ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)

ਪੀ.ਸੀ.ਐਸ ਅਫ਼ਸਰ

  1. ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
  2. ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
  3. ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
  4. ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਿਵ ਸੈਨਾ ਨੇਤਾ ਨੂੰ ਗੋ+ਲੀ ਮਾਰਨ ਵਾਲੇ BJP ਵਿਧਾਇਕ ਨੇ ਕਿਹਾ- ਏਕਨਾਥ ਸ਼ਿੰਦੇ ਨੇ ਮੈਨੂੰ ਬਣਾਇਆ ਅਪਰਾਧੀ

ਮਾਲਦੀਵ ਦਾ ਭਾਰਤ ‘ਤੇ ਇਲਜ਼ਾਮ, ਕਿਹਾ ਬਿਨਾਂ ਇਜਾਜ਼ਤ ਮਛੇਰਿਆਂ ਤੋਂ ਕੀਤੀ ਪੁੱਛਗਿੱਛ, ਭਾਰਤ ਸਰਕਾਰ ਦੇਵੇ ਜਵਾਬ