ਪੰਜਾਬ ‘ਚ ਅਪਰਾਧਿਕ ਮਾਮਲੇ ਘਟੇ: ਭਗਵੰਤ ਮਾਨ

ਚੰਡੀਗੜ੍ਹ, 19 ਫਰਵਰੀ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਹਾਲਾਤਾਂ ਵਿਚ ਸੁਧਾਰ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਹੈ ਕਿ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਵਿਚ ਕਾਨੂੰਨ ਵਿਵਸਥਾ ’ਤੇ ਜੋ ਅਸੀਂ ਕੰਮ ਕੀਤਾ ਹੈ, ਉਸਦੇ ਨਤੀਜੇ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਐਨ ਸੀ ਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇਇਹ ਪੰਜਾਬੀਆਂ ਲਈ ਇਕ ਬਹੁਤ ਚੰਗੀ ਖਬਰ ਹੈ ਤੇ ਹੁਣ ਪੰਜਾਬ ਵਿਚ ਸਿਰਫ ਕਾਨੂੰਨੀ ਦਾ ਰਾਜ ਚੱਲੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ: ਹਵਾ ਦੀ ਗੁਣਵੱਤਾ ਹੋਣ ਲੱਗੀ ਖਰਾਬ, ਲੋਕਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ

ਭਾਰਤ-ਆਸਟ੍ਰੇਲੀਆ ਦੂਜਾ ਟੈਸਟ: ਦੂਜੀ ਪਾਰੀ ‘ਚ ਆਸਟ੍ਰੇਲੀਆ ਆਲ ਆਊਟ, ਭਾਰਤ ਨੂੰ ਮਿਲਿਆ 115 ਦੌੜਾਂ ਦਾ ਟੀਚਾ