ਚੰਡੀਗੜ੍ਹ, 7 ਅਪ੍ਰੈਲ 2022 – ਲੇਡੀ ਅਧਿਆਪਕ ਨਾਲ ਅਸ਼ਲੀਲ ਹਰਕਤਾਂ ਕਰਨ, ਸਟਾਫ ਨਾਲ ਗ਼ਲਤ ਸ਼ਬਦਾਵਲੀ ਬੋਲਣ ਅਤੇ ਕਰਮਚਾਰਨ ਨੂੰ ਤੰਗ ਕਰਨ, ਵਿੱਦਿਅਕ ਮਾਹੌਲ ਖ਼ਰਾਬ ਕਰ ਅਤੇ ਸਿੱਖਿਆ ਮਹਿਕਮੇ ਦਾ ਅਕਸ ਖ਼ਰਾਬ ਕਰਨ ਦੇ ਦੋਸ਼ਾਂ ਤਹਿਤ ਮੁੱਖ ਅਧਿਆਪਕ ਪ੍ਰਿੰਸਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਤਜਵੀਜ਼ ਦਿੱਤੀ ਹੈ ਅਤੇ ਨਾਲ ਹੀ 7 ਦਿਨਾਂ ਦੇ ਅੰਦਰ ਅੰਦਰ ਲਿਖਤੀ ਜਵਾਬ ਡਾਇਰੈਕਟਰ ਨੂੰ ਦੇਣ ਲਈ ਕਿਹਾ ਹੈ।
ਪੜ੍ਹੋ ਨੋਟੀਫਿਕੇਸ਼ਨ ਦੀ ਕਾਪੀ….



