PRTC ਬੱਸ ਅਤੇ ਬਲੈਰੋ ਦੀ ਹੋਈ ਸਿੱਧੀ ਟੱਕਰ

ਬਠਿੰਡਾ , 12 ਅਕਤੂਬਰ 2022 – ਬਠਿੰਡਾ ‘ਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਪੀਆਰਟੀਸੀ ਦੀ ਬੱਸ ਦੀ ਬਲੈਰੋ ਗੱਡੀ ਨਾਲ ਸਿਧਿ ਟੱਕਰ ਹੋ ਗਈ। ਪਰ ਖੈਰ ਰਹੀ ਕੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਹਾਦਸੇ ਵਿਚ ਬੱਸ ਸਵਾਰੀਆਂ ਜ਼ਖਮੀ ਹੋ ਗਈਆਂ। ਜਿਹਨਾਂ ਨੂੰ ਨੇੜੇ ਦੇ ਹਸਪਤਾਲ ‘ਚ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਇਸ ਘਟਨਾ ਦ ਪਤਾ ਲੱਗਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਬਲੈਰੋ ਗੱਡੀ ਬਠਿੰਡਾ ਤੋਂ ਮੁਕਤਸਰ ਜਾ ਰਹੀ ਸੀ ਅਤੇ ਜਦੋਂ ਕਿ ਪੀਆਰਟੀਸੀ ਬੱਸ ਮਲੋਟ ਤੋਂ ਬਠਿੰਡਾ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਮੋਟਰਸਾਈਕਲ ਸਵਾਰ ਨੂੰ ਨੂੰ ਬਚਾਉਂਦੇ ਸਮੇਂ ਹੋਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PU Student Election: ਅੱਜ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਜਾਅਲੀ ਪਾਸਪੋਰਟ ਰਾਹੀਂ ਗੈਂਗਸਟਰ ਦੀਪਕ ਟੀਨੂੰ ਪਹੁੰਚਿਆ ਅਫਰੀਕਾ: ਗਰਲਫਰੈਂਡ ਨੇ ਕਿਹਾ ਮੈਨੂੰ ਵੀ ਦਿੱਤਾ ਧੋਖਾ