- ਵਰਦੀਆਂ ਦੀ ਖਰੀਦ ਲਈ ਆਈ ਗ੍ਰਾਂਟ ‘ਚ ਹੇਰਾਫੇਰੀ ਕਰਨ ਦਾ ਹੈ ਦੋਸ਼
ਚੰਡੀਗੜ੍ਹ, 16 ਫਰਵਰੀ, 2022: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦਲਜਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਦਲਜਿੰਦਰ ਕੌਰ ਖਿਲਾਫ ਵਰਦੀਆਂ ਦੀ ਖਰੀਦ ਲਈ ਆਈ ਗ੍ਰਾਂਟ ‘ਚ ਹੇਰਾਫੇਰੀ ਕਰਨ ਦਾ ਦੋਸ਼ ਹੈ।

