ਸਰਬਜੀਤ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

  • ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨਾਂ ਦਾ ਵੀ ਐਲਾਨ

ਚੰਡੀਗੜ੍ਹ 06 ਅਪ੍ਰੈਲ2024 – ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਦੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਅਤੇ ਯੂਥ ਵਿੰਗ ਦੇ ਮੀਤ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਝਿੰਜਰ ਨੇ ਦੱਸਿਆ ਕਿ ਸ. ਗੁਰਜੀਤ ਸਿੰਘ ਬਿਜਲੀਵਾਲ ਨੂੰ ਮਾਝੇ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਅਤੇ ਸ. ਰਮਨਦੀਪ ਸਿੰਘ ਥਿਆੜਾ ਨਵਾਂਸ਼ਹਿਰ ਨੂੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਸ. ਅਰਵਿੰਦਰ ਸਿੰਘ ਰਿੰਕੂ ਲੁਧਿਆਣਾ ਅਤੇ ਸ. ਸਤਨਾਮ ਸਿੰਘ ਕੈਲੇ ਲੁਧਿਆਣਾ ਨੂੰ ਯੂਥ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਬਬਰੀਕ ਸਿੰਘ ਰੋਮਾਣਾ ਫਰੀਦਕੋਟ, ਸ. ਅਮਰਪ੍ਰਤਾਪ ਸਿੰਘ ਮਾਹਲ ਕਾਦੀਆਂ, ਸ ਅਵਤਾਰ ਸਿੰਘ ਸੰਧੂ ਫਿਰੋਜਪੁਰ ਦਿਹਾਤੀ, ਸ੍ਰੀ ਬੂਟਾ ਭੁੱਲਰ ਫਿਰੋਜਪੁਰ ਦਿਹਾਤੀ, ਸ. ਬਲਜੀਤ ਸਿੰਘ ਮਮਦੋਟ, ਸ.ਲੋਪਿੰਦਰ ਸਿੰਘ ਮਲੇਰਕੋਟਲਾ, ਸ. ਜਸਵਿੰਦਰ ਸਿੰਘ ਜੱਸੀ ਮਲੇਰਕੋਟਲਾ, ਸ. ਨਵਜੋਤ ਸਿੰਘ ਦਿੜਬਾ, ਸ. ਤਰਪਿੰਦਰ ਸਿੰਘ ਸਾਰੋਂ ਸੰਗਰੂਰ, ਸ. ਗੁਰਿੰਦਰ ਸਿੰਘ ਕਾਕਾ ਉਗੀ ਨਕੋਦਰ, ਸ. ਸਤਵੀਰ ਸਿੰਘ ਬਾਜਵਾ ਹੁਸ਼ਿਆਰਪੁਰ, ਸ. ਦਵਿੰਦਰ ਸਿੰਘ ਕੋਟਭਗਤੂ ਤਲਵੰਡੀ ਸਾਬੋ ਅਤੇ ਸ. ਹਰਨੇਕ ਸਿੰਘ ਦਾਬਾਵਾਲਾ ਦੇ ਨਾਮ ਸ਼ਾਮਲ ਹਨ।

ਝਿੰਜਰ ਨੇ ਦੱਸਿਆ ਕਿ ਜਿਹਨਾਂ ਹੋਰ ਆਗੂਆਂ ਨੂੰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀਮਤੀ ਜਸਪਿੰਦਰ ਕੌਰ ਨਿਹਾਲ ਸਿੰਘ ਵਾਲਾ, ਸ੍ਰੀ ਹਿੰਮਤ ਭਾਰਦਵਾਜ ਸ਼ੰਕਰ ਨਕੋਦਰ, ਸ. ਗੁਰਪ੍ਰੀਤ ਸਿੰਘ ਤਲਵਾਂ, ਸ. ਗੁਰਿੰਦਰਜੀਤ ਸਿੰਘ ਰੋਮੀ, ਸ੍ਰੀ ਅਮਨ ਝੋਕ ਨੋਝ ਸਿੰਘ, ਸ. ਮਨਪ੍ਰੀਤ ਸਿੰਘ ਮਮਦੋਟ, ਸ. ਜਗਤਾਰ ਸਿੰਘ ਬੇਹਲਾ ਸੰਗਰੂਰ, ਸ. ਰਣਜੀਤ ਸਿੰਘ ਸੁਨਾਮ, ਸ. ਗੁਰਵਿੰਦਰ ਸਿੰਘ ਜਵੰਧਾ ਧੂਰੀ, ਸ. ਗੁਰਜੀਤ ਸਿੰਘ ਲੁਧਿਆਣਾ ਈਸਟ, ਸ਼੍ਰੀ ਰਤਨ ਵਨੈਛ ਲੁਧਿਆਣਾ ਈਸਟ, ਸ. ਸਤਿੰਦਰਪਾਲ ਸਿੰਘ ਸਿੱਧੂ ਤਲਵੰਡੀ ਸਾਬੋ, ਸ. ਅੰÇ੍ਮਤਪਾਲ ਸਿੰਘ ਅਲਾਵਲਪੁਰ ਡੇਰਾਬਾਬਾ ਨਾਨਕ, ਸ. ਅਮਨਦੀਪ ਸਿੰਘ ਭਗਵਾਨਪੁਰ ਡੇਰਾ ਬਾਬਾ ਨਾਨਕ ਅਤੇ ਸ. ਹਰਪ੍ਰੀਤ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ।

ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਊਹਨਾਂ ਵਿੱਚ ਸ. ਭੁਪਿੰਦਰ ਸਿੰਘ ਭਿੰਦਾ ਬਠਿੰਡਾ ਸ਼ਹਿਰੀ, ਸ. ਅਮਨਦੀਪ ਸਿੰਘ ਢਿੱਲੋਂ ਬਠਿੰਡਾ ਸ਼ਹਿਰੀ, ਸ. ਮਨਜਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ, ਸ਼੍ਰੀ ਚੇਤਨ ਲੁਧਿਆਣਾ, ਸ. ਗੁਰਪ੍ਰੀਤ ਸਿੰਘ ਘੰਡਾਬਾਨਾ ਰਾਮਪੁਰਾ ਫੂਲ, ਸ. ਲਖਵਿੰਦਰ ਸਿੰਘ ਮਹਿਰਾਜ ਰਾਮਪੁਰਾ, ਸ਼੍ਰੀ ਗੌਤਮ ਭੱਟੀ ਸ਼੍ਰੀ ਅੰਮ੍ਰਿਤਸਰ ਦੱਖਣੀ, ਸ. ਹਰਪ੍ਰੀਤ ਸਿੰਘ ਮਨੀ ਅੰਮ੍ਰਿਤਸਰ ਦੱਖਣੀ, ਸ. ਅਰਸ਼ਵੀਰ ਸਿੰਘ ਗਰੇਵਾਲ ਲੁਧਿਆਣਾ, ਸ. ਨਵਰੂਪ ਸਿੰਘ ਬਡਾਲੀ ਅੰਮ੍ਰਿਤਸਰ, ਸ. ਸੁਖਪ੍ਰੀਤ ਸਿੰਘ ਸੋਖੀ ਮੌੜ, ਸ. ਪ੍ਰਿਤਪਾਲ ਸਿੰਘ ਮੱਲ੍ਹਾ ਜਗਰਾਉ, ਸ. ਸਤਨਾਮ ਸਿੰਘ ਸਿੱਧੂ ਜਗਰਾਉ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਡੇਰਾਬੱਸੀ, ਸ. ਰਵਨੀਤ ਸਿੰਘ ਗੁਰਮ ਸਾਹਨੇਵਾਲ, ਸ਼੍ਰੀ ਨਵਾਬ ਮਲਿਕ ਲੁਧਿਆਣਾ ਈਸਟ, ਸ਼੍ਰੀ ਗੌਰਵ ਸ਼ਰਮਾਂ ਬਠਿੰਡਾ, ਸ. ਕੁਲਦੀਪ ਸਿੰਘ ਰਿੰਕਾਂ ਦੁਧਾਲ ਪਾਇਲ, ਸ. ਗੁਰਬਖਸ਼ ਸਿੰਘ ਚੱਠਾ ਸਮਾਣਾ, ਸ. ਮਲਕੀਤ ਸਿੰਘ ਚੀਮਾ ਸਮਾਣਾ, ਸ. ਗੁਰਵੀਰ ਸਿੰਘ ਬਾਘਾਪੁਰਾਣਾ, ਸ. ਪਰਦੀਪ ਸਿੰਘ ਬਾਘਾਪੁਰਾਣਾ, ਸ. ਗੁਰਪ੍ਰੀਤ ਸਿੰਘ ਬਸਤੀ ਸਾਮਾਵਾਲੀ ਜ਼ੀਰਾ, ਸ. ਹਰਦੀਪ ਸਿੰਘ ਗੋਰਾ ਅਜਨਾਲੀ ਅਮਲੋਹ, ਐਡਵੋਕੇਟ ਸ਼ੀਤਲ ਸਰਮਾਂ ਅਮਲੋਹ, ਡਾ. ਬਲਕਾਰ ਸਿੰਘ ਘੁੰਡਰ, ਸ. ਸੁਖਵਿੰਦਰ ਸਿੰਘ ਸੁੱਖ ਜੌੜਾ ਜ਼ੀਰਾ, ਸ. ਰਵਿੰਦਰ ਸਿੰਘ ਲਾਡੀ ਨੁਰਪੁਰ ਜ਼ੀਰਾ, ਸ. ਜਤਿੰਦਰ ਸਿੰਘ ਜੋਨੀ ਅਲੂਣਾ, ਸ. ਹੀਰਾ ਸਿੰਘ ਚਹਿਲ ਬਨੂੜ, ਸ. ਪਰਮਜੀਤ ਸਿੰਘ ਥੂਹੀ, ਸ. ਮਲਕੀਤ ਸਿੰਘ ਰੰਧਾਵਾ ਫਤਿਹਗੜ੍ਹ ਚੂੜੀਆਂ, ਸ. ਸ਼ਰਨਜੀਤ ਸਿੰਘ ਪੱਡਾ ਫਤਿਹਗੜ੍ਹ ਚੂੜੀਆਂ, ਸ. ਹਰਨੇਕ ਸਿੰਘ ਦਾਬਾਂਵਾਲਾ, ਸ. ਗੁਰਵਿੰਦਰ ਸਿੰਘ ਖਹਿਰਾ ਦਾਬਾਂਵਾਲਾ, ਸ਼੍ਰੀ ਰਾਕੇਸ਼ ਕੁਮਾਰ ਬਨਾਰਸੀ ਸੰਗਰੂਰ, ਠਾਕੁਰ ਰਮਨ ਸਿੰਘ ਕਾਂਦੀਆਂ, ਸ. ਜਤਿੰਦਰ ਸਿੰਘ ਲਤਾਲਾ ਦਾਖਾਂ, ਸ. ਜਸ਼ਨਜੋਤ ਸਿੰਘ ਬਟਾਲਾ, ਸ. ਗੁਰਸ਼ਰਨ ਸਿੰਘ ਜਲੰਧਰ, ਸ. ਪਰਦੀਪ ਸਿੰਘ ਟੀਨਾਂ ਜਲੰਧਰ, ਸ਼੍ਰੀ ਹਰਮਨ ਅਸੀਜਾ ਜਲੰਧਰ, ਸ. ਸੁਖਵਿੰਦਰ ਸਿੰਘ ਦਿੜ੍ਹਬਾ, ਸ. ਰੁਪਿੰਦਰ ਸਿੰਘ ਰਾਣਾ ਨਕੋਦਰ, ਸ. ਸੰਦੀਪ ਸਿੰਘ ਬਿਲਗਾ ਨਕੋਦਰ, ਸ਼੍ਰੀ ਸੰਜੀਵ ਸ਼ਰਮਾਂ ਨੁਰਮਹਿਲ ਨਕੋਦਰ, ਸ. ਭੁਪਿੰਦਰ ਸਿੰਘ ਨਕੋਦਰ, ਸ. ਅਜੀਤ ਸਿੰਘ ਮੱਲੀਆਂ ਨਕੋਦਰ, ਸ. ਨਰਿੰਦਰ ਸਿੰਘ ਨੱਤ ਮੋਹਾਲੀ, ਸ. ਗੁਰਪ੍ਰੀਤ ਸਿੰਘ ਕੋਹਲੀ ਹੁਸ਼ਿਆਰਪੁਰ, ਐਡਵੋਕੇਟ ਸੁਖਜਿੰਦਰ ਸਿੰਘ ਔਜਲਾ, ਸ. ਅਜਮੇਰ ਸਿੰਘ ਸਹੌਤਾ, ਸ. ਮਨਜਿੰਦਰਪਾਲ ਸਿੰਘ ਘੁੂੰਮਣ ਕਲਾਂ, ਸ਼੍ਰੀ ਹਤਿਮ ਇਕਰਮ ਖਾਂ ਮਲੇਰਕੋਟਲਾ, ਸ. ਸੁਖਚੈਨ ਸਿੰਘ ਧਨੇਸਰ ਮਲੇਰਕੋਟਲਾ, ਸ. ਗੁਰਵਿੰਦਰ ਸਿੰਘ ਖਹਿਰਾ ਅਤੇ ਸ. ਜੈਦੀਪ ਸਿੰਘ ਫਤਿਹਗੜ੍ਰ ਚੂੜੀਆਂ ਦੇ ਨਾਮ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ 25 ਮਈ ਦੀ ਵਿਸ਼ੇਸ਼ ਛੁੱਟੀ

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਅੱਜ CM Mann ਸਮੇਤ ‘ਆਪ’ ਆਗੂ ਤੇ ਵਰਕਰ ਇੱਕ ਦਿਨ ਦਾ ਰੱਖਣਗੇ ਵਰਤ