ਪੰਜਾਬ ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ ਆਈ ਸਾਹਮਣੇ

ਚੰਡੀਗੜ੍ਹ, 5 ਮਾਰਚ 2024 – ਪੰਜਾਬ ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਜੋ ਕਿ ਇੱਕ ਫੁਲਕਾਰੀ ‘ਚ ਬਨਾਯਾ ਗਿਆ ਹੈ। ਇਸ ਸੰਬੰਧੀ ‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਐਕਸ (ਟਵਿੱਟਰ) ‘ਤੇ ਜਾਣਕਾਰੀ ਦਿੱਤੀ ਗਈ ਹੈ।

‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਐਕਸ (ਟਵਿੱਟਰ) ‘ਤੇ ਟਵੀਟ ਕਰਦਿਆਂ ਲਿਖਿਆ ਕਿ, ”ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ, ਦ੍ਰਿੜਬਾ ਹਲਕੇ ਦੀਆਂ ਧੀਆਂ ਵੱਲੋਂ ਹੱਥੀਂ ਬਣਾਈ ਫੁਲਕਾਰੀ ਨਾਲ ਬਣਾਇਆ ਗਿਆ ਹੈ ਰੰਗਲੇ ਪੰਜਾਬ ਦੇ ਬਜਟ ਦਾ ਕਵਰ, ਪੰਜਾਬ ਤੇ ਪੰਜਾਬੀਆਂ ਨੂੰ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਬਜਟ ‘ਚ ਦੇਣਗੇ ਸੌਗ਼ਾਤਾਂ”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਦੇ MP ਰਵਨੀਤ ਬਿੱਟੂ ਅੱਜ ਦੇਣਗੇ ਗ੍ਰਿਫਤਾਰੀ, ਪੜ੍ਹੋ ਵੇਰਵਾ

ਘਰ ‘ਚੋਂ ਮਿਲੀਆਂ 2 ਮਾਸੂਮ ਬੱਚਿਆਂ ਦੀਆਂ ਲਾ+ਸ਼ਾਂ, ਮਾਤਾ-ਪਿਤਾ ਹੋਏ ਫਰਾਰ