20 ਤੋਂ 30 ਦਸੰਬਰ ਤੱਕ ਸੂਬੇ ‘ਚ ਨਹੀਂ ਹੋਵੇਗਾ ਜਸ਼ਨ ਦਾ ਕੋਈ ਵੀ ਸਰਕਾਰੀ ਪ੍ਰੋਗਰਾਮ: CM ਭਗਵੰਤ ਮਾਨ

ਚੰਡੀਗੜ੍ਹ, 21 ਅਕਤੂਬਰ 2023 – ਪੰਜਾਬ ਦੇ ਸੀ ਐਮ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਐਲਾਨ ਕੀਤਾ ਕਿ 20 ਤੋਂ 30 ਦਸੰਬਰ ਤੱਕ ਸੂਬੇ ‘ਚ ਜਸ਼ਨ ਦਾ ਕੋਈ ਵੀ ਸਰਕਾਰੀ ਪ੍ਰੋਗਰਾਮ ਨਹੀਂ ਹੋਵੇਗਾ।

ਸੀ ਐਮ ਭਗਵੰਤ ਮਾਨ ਨੇ ਇਸ ਸੰਬੰਧੀ ਟਵੀਟ ਕਰਦਿਆਂ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਕਿ, “ਦਸੰਬਰ ਮਹੀਨਾ ਪੂਰੇ ਪੰਜਾਬ ਲਈ ਸੋਗ ਦਾ ਮਹੀਨਾ ਹੁੰਦਾ ਹੈ..ਅਸੀਂ ਸਰਕਾਰ ਵੱਲੋਂ ਫ਼ੈਸਲਾ ਕਰਦੇ ਹਾਂ ਕਿ 21 ਤੋਂ 30 ਦਸੰਬਰ ਤੱਕ ਕੋਈ ਵੀ ਖ਼ੁਸ਼ੀ ਵਾਲਾ ਸਮਾਗਮ ਪੰਜਾਬ ਸਰਕਾਰ ਨਹੀਂ ਕਰੇਗੀ..ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਹਨਾਂ 10 ਦਿਨਾਂ ਦੌਰਾਨ ਸ਼ਹੀਦ ਹੋ ਗਿਆ..ਇਹ ਦਿਨ ਉਹਨਾਂ ਦੀ ਯਾਦ ‘ਚ ਮਨਾਏ ਜਾਣ…”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਗਨਯਾਨ ਦੀ ਪਹਿਲੀ ਟੈਸਟ ਫਲਾਈਟ ਸਫਲਤਾਪੂਰਵਕ ਲਾਂਚ

ਦੀਵਾਲੀ ਤੋਂ ਪਹਿਲਾਂ ਹੀ ਰੇਲਵੇ ਦਾ ਤੋਹਫ਼ਾ: ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ