ਫਿਰੋਜ਼ਪੁਰ ‘ਚ ਨਾਮੀ ਗੈਂ+ਗਸ+ਟਰ ਦਾ ਗੋਲੀਆਂ ਮਾ+ਰ ਕੇ ਕ+ਤ+ਲ

  • ਗੈਂ+ਗਸਟਰ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਦਾ ਕੀਤਾ ਗਿਆ ਗੋ+ਲੀਆਂ ਮਾਰ ਕੇ ਕ+ਤ+ਲ,
  • ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਫ਼ਿਰੋਜ਼ਪੁਰ, 1 ਨਵੰਬਰ 2023 – ਫ਼ਿਰੋਜ਼ਪੁਰ ਵਿਚ ਗੈਂਗਵਾਰ ਦੇ ਚੱਲਦਿਆਂ ਬੀਤੀ ਰਾਤ ਗੋਲੀਆਂ ਮਾਰ ਕੇ ਇਕ ਗੈਂਗਸਟਰ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਲਾਡੀ ਸ਼ੂਟਰ ਵਾਸੀ ਸ਼ੇਰ ਖਾਂ ਦੱਸੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਨਜ਼ਦੀਕ ਹੀ ਗੁਰਪ੍ਰੀਤ ਉਰਫ਼ ਲਾਡੀ ਸ਼ੂਟਰ ਦਾ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਲਾਡੀ ਕਿਸੇ ਜਨਮ ਦਿਨ ਦੀ ਪਾਰਟੀ ਤੇ ਜਾ ਰਿਹਾ ਸੀ ਤਾਂ, ਇਸੇ ਦੌਰਾਨ ਹੀ ਅਣਪਛਾਤੇ ਹਮਲਾਵਰਾਂ ਵਲੋਂ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਓਪਨ ਡਿਬੇਟ ‘ਚ ਸ਼ਾਮਿਲ ਹੋਣ ਆ ਰਹੇ ਸਾਬਕਾ CM ਚੰਨੀ ਦੇ ਕਾਫਲੇ ਨੂੰ ਵਾਪਿਸ ਭੇਜਿਆ, ਭਗਵੰਤ ਮਾਨ ਪਹੁੰਚੇ ਲੁਧਿਆਣਾ

ਮਹਾਂ-ਡਿਬੇਟ ਦੀ ਸ਼ੁਰੂਆਤ: ਸਿਰਫ CM ਭਗਵੰਤ ਮਾਨ ਪਹੁੰਚੇ, ਵਿਰੋਧੀ ਧਿਰ ਦਾ ਕੋਈ ਆਗੂ ਨਹੀਂ ਪਹੁੰਚਿਆ