ਆਪਣੀ ਮਰਜ਼ੀ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ ਵਾਲੇ ਪਿੰਡਾਂ ਨੂੰ ਮਾਨ ਸਰਕਾਰ ਦੇਵੇਗੀ ਤੋਹਫ਼ਾ

ਚੰਡੀਗੜ੍ਹ, 13 ਮਈ 2022 – ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕੇ ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ ਵਾਲੇ ਪਿੰਡਾਂ ਨੂੰ ਸਰਕਾਰ ਖਾਸ ਤੋਹਫ਼ਾ ਦੇਵੇਗੀ। ਇਸ ਸੰਬੰਧੀ ਮਾਨ ਸਰਕਾਰ ਵੱਲੋਂ ਆਪਣੇ ਟਵਿੱਟਰ ‘ਤੇ ਇਕ ਪੋਸਟ ਪੈ ਗਈ ਹੈ।

ਇਸ ਦੇ ਸੰਬੰਧ ‘ਚ ਮਾਨ ਸਰਕਾਰ ਨੇ ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨ ਛੱਡਣ ਵਾਲੇ ਪਿੰਡ-ਛਲੇੜੀ (ਫਤਹਿਗੜ੍ਹ ਸਾਹਿਬ) ਨੂੰ 417 ਏਕੜ ਪੰਚਾਇਤੀ ਜ਼ਮੀਨ ਸਰਕਾਰ ਹਵਾਲੇ ਕਰਨ ‘ਤੇ ਪਿੰਡ ‘ਚ ਪਸ਼ੂ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਨਾਜਾਇਜ਼ ਕਬਜ਼ਿਆਂ ‘ਤੇ ਕਾਰਵਾਈ ਲਈ ਸਰਕਾਰ ਕੰਪਲੇਟ ਨੰਬਰ ਕਰੇਗੀ ਜਾਰੀ

ਨੌਜਵਾਨ ਦੁਬਈ ਤੋਂ ਜੁੱਤੀਆਂ ‘ਚ ਲੁਕੋ ਕੇ ਲਿਆਇਆ ਦਾ ਸੋਨਾ, ਕਸਟਮ ਨੇ ਫੜਿਆ