ਚੰਡੀਗੜ੍ਹ, 22 ਮਈ 2024 – 2021 ਵਿੱਚ ਨਕੋਦਰ ਦੇ ਇਕ ਡੇਰੇ ਦੇ ਬਾਬੇ ਦੀ ਤੁਲਣਾ ਕਰਦੇ ਹੋਏ ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਨੂੰ ਦੱਸਿਆ ਸੀ। ਹਰਜਿੰਦਰ ਸਿੰਘ ਜਿੰਦਾ ਨਾਮ ਦੇ ਉਕਤ ਵਿਅਕਤੀ ਦੀ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਹਾਈਕੋਰਟ ਨੇ ਉਹ ਸਵੀਕਾਰ ਕਰਦਿਆਂ ਹੋਇਆਂ ਸਾਰੇ ਸੰਬੰਧਤ ਪੱਖਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਵਾਬ ਦੇਣ ਲਈ ਆਖਿਆ ਨੋਟਿਸ ਜਾਰੀ ਕਰਕੇ ਹਾਈਕੋਰਟ ਨੇ 13 ਜੂਨ ਤੱਕ ਸਾਰੇ ਪੱਖਾਂ ਤੋਂ ਜਵਾਬ ਮੰਗਿਆ ਹੈ
ਜ਼ਿਕਰਯੋਗ ਹੈ ਪੰਜਾਬੀ ਗਾਇਕ ਨੇ ਇਸ ਤਰ੍ਹਾਂ ਬੋਲਣ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਜਿਸ ਤੋਂ ਬਾਅਦ ਇਹ ਮੰਗ ਉਠੀ ਕਿ ਗੁਰਦਾਸ ਮਾਨ ਨੂੰ ਇਸ ਮਾਮਲੇ ਦੇ ਉੱਤੇ ਇਸ ਬਿਆਨ ਦੇ ਉੱਤੇ ਵਿਵਾਦਤ ਬਿਆਨ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਔਰ ਗੁਰਦਾਸ ਮਾਨ ਨੇ ਟਿੱਪਣੀ ਤੋਂ ਬਾਅਦ ਮਾਫੀ ਮੰਗੀ ਵੀ ਸੀ, ਬਾਅਦ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਸੀ। ਹੇਠਲੀ ਅਦਾਲਤ ਨੇ ਇਹ ਐਫਆਈਆਰ ਖਾਰਜ ਕਰ ਦਿੱਤੀ ਸੀ ਪਰ ਮਾਮਲਾ ਹੁਣ ਹਾਈਕੋਰਟ ਪੁੱਜ ਗਿਆ ਹੈ।