ਪੜ੍ਹੋ ਪੰਜਾਬ ਕੈਬਨਿਟ ਵੱਲੋਂ ਲਏ ਗਏ ਕੀ-ਕੀ ਅਹਿਮ ਫ਼ੈਸਲੇ

ਲੁਧਿਆਣਾ, 28 ਅਪ੍ਰੈਲ 2023 : ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ ਲੁਧਿਆਣਾ ‘ਚ ਕੀਤੀ ਗਈ। ਇਸ ਮੀਟਿੰਗ ‘ਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ,

  • ਲੋਕਲ ਬਾਡੀਸ ਵਿਚ 87 ਪੋਸਟਾਂ ਭਰੀਆਂ ਜਾਣਗੀਆਂ
  • ਇਸ ਦੇ ਨਾਲ ਹੀ ਸਪੋਰਟਸ ਦੇ ਰੂਲ ਬਾਰੇ ਸਰਬਸਮਤੀ ਨਾਲ ਫ਼ੈਸਲਾ ਲਿਆ ਗਿਆ ਹੈ
  • ਪੀਏਯੂ ਦੇ ਅਧਿਆਪਕਾਂ ਦੀ ਸੋਧੀ ਹੋਈ ਤਨਖ਼ਾਹ ਦੇ ਸਕੇਲ ਇੱਕ ਜਨਵਰੀ 2016 ਤੋਂ ਲਾਗੂ ਹੋਣਗੇ ਅਤੇ ਉਨ੍ਹਾਂ ਨੂੰ 7ਵੇਂ ਪੇ-ਕਮਿਸ਼ਨ ਦੇ ਲਾਭ ਮਿਲਣਗੇ
  • ਅਗਲੀ ਕੈਬਨਿਟ ਵਿਚ ਗੜਵਾਸੂ ਦੇ ਮਾਸਟਰ ਕੇਡਰ ਦੇ ਮੁਲਾਜ਼ਮਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ
  • ਰੈਗੂਲਰ ਮੁਲਾਜ਼ਮਾਂ ਦੀ ਜਲਦੀ ਭਰਤੀ ਕੀਤੀ ਜਾਵੇਗੀ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਪਾਈਸ-ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਕੇ ਦੁਬਈ ਲਈ ਹੋਇਆ ਰਵਾਨਾ, ਪੜ੍ਹੋ ਕੀ ਰਿਹਾ ਕਾਰਨ ?

ਨਹਿਰ ‘ਚ ਡਿੱਗੀ ਮਿੰਨੀ ਬੱਸ, ਸਟੇਅਰਿੰਗ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ