ਚੰਡੀਗੜ੍ਹ, 2 ਫਰਵਰੀ, 2023: ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀ ਭਾਈ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਨੂੰ ਇੱਕ ਨਸੀਹਤ ਦਿੱਤੀ ਹੈ।
ਭਾਈ ਹਵਾਰਾ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਮੋਰਚੇ ਦੇ ਮੰਚ ’ਤੇ ਕਿਸੇ ਵੀ ਤਰੀਕੇ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਇਸ ਮੰਚ ਤੋਂ ਸਿਰਫ ਬੇਅਦਬੀਆਂ, ਕੋਟਕਪੁਰਾ ਫਾਇਰਿੰਗ, 328 ਸਰੂਪਾਂ ਦੇ ਮਾਮਲੇ ਆਦਿ ਹੀ ਚੁੱਕੇ ਜਾਣ ਤੇ ਕੋਈ ਸਿਆਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ।
ਪੜ੍ਹੋ ਪੂਰੀ ਚਿੱਠੀ: