ਜਲੰਧਰ ਜ਼ਿਮਨੀ ਚੋਣ: ਆਪ ਦੀ ਲੀਡ ਬਰਕਰਾਰ, ਅਕਾਲੀ ਦਲ ਚੌਥੇ ਨੰਬਰ ‘ਤੇ ਖਿਸਕੀ

ਜਲੰਧਰ, 13 ਮਈ, 2023: ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ ਹੈ। ਇਸ ਵੇਲੇ ਕਾਂਗਰਸ ਪਾਰਟੀ ਦੂਜੇ ਨੰਬਰ ’ਤੇ, ਭਾਜਪਾ ਤੀਜੇ ਅਤੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਚੌਥੇ ਨੰਬਰ ’ਤੇ ਪਹੁੰਚ ਗਏ ਹਨ।
ਆਪ ਨੂੰ 57716 ਵੋਟਾਂ, ਕਾਂਗਰਸ ਨੂੰ 51227 ਅਕਾਲੀ ਦਲ ਨੂੰ 26939 ਤੇ ਭਾਜਪਾ ਨੂੰ 33757 ਵੋਟਾਂ ਮਿਲੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਜ਼ਿਮਨੀ ਚੋਣ: ਦੂਜੇ ਰਾਉਂਡ ਵਿਚ ਆਪ ਦੇ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ

‘ਆਪ’ ਉਮੀਦਵਾਰ ਰਿੰਕੂ 16,579 ਵੋਟਾਂ ਨਾਲ ਅੱਗੇ; ਤੀਜੇ ਨੰਬਰ ‘ਤੇ ਭਾਜਪਾ, ਅਕਾਲੀ ਦਲ ਪਛੜਿਆ