ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਦਿੱਲੀ ਦੇ ਬਰਡਰਾਂ ‘ਤੇ ਮਨਾਇਆ ਜਾ ਰਿਹੈ ਕਿਸਾਨ ਦਿਵਸ

ਨਵੀਂ ਦਿੱਲੀ, 23 ਦਸੰਬਰ 2020 – ਅੱਜ ਪੂਰੇ ਭਾਰਤ ‘ਸੀ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਪਰ ਅੱਜ ਦੇ ਦਿਨ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੇ ਬਰਡਰਾਂ ‘ਤੇ ਮੋਰਚਾ ਲਾਈ ਬੈਠੇ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਅੱਜ ਕਿਸਾਨ ਦਿਵਸ ਮੌਕੇ ਦੇਸ਼ ਵਾਸੀ ਉਨ੍ਹਾਂ ਦੇ ਸਮਰਥਨ ‘ਚ ਇਕ ਵੇਲੇ ਦਾ ਭੋਜਨ ਨਾ ਕਰਨ। ਇਸ ਦੇ ਨਾਲ ਹੀ ਅੱਜ ਕਿਸਾਨ ਜਥੇਬੰਦੀਆਂ ਵਲੋਂ ਸਿੰਘ ਬਾਰਡਰ ‘ਤੇ ਇਕ ਅਹਿਮ ਬੈਠਕ ਕੀਤੀ ਜਾਵੇਗੀ, ਜਿਸ ‘ਚ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਭੇਜੇ ਗਏ ਸੱਦੇ ‘ਤੇ ਵਿਚਾਰ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂਆਂ ਨੇ 24 ਤਰੀਕ ਨੂੰ ਵੈਬੀਨਾਰ ‘ਚ ਕੰਗਨਾ ਰਣੌਤ ਤੇ ਮੁਕੇਸ਼ ਖੰਨਾ ਨੂੰ ਸ਼ਾਮਲ ਹੋਣ ਲਈ ਦਿੱਤਾ ਸੱਦਾ

ਗੁਰਜੀਤ ਔਜਲਾ ਨੂੰ ਹੋਇਆ ਕੋਰੋਨਾ, ਕੈਪਟਨ ਨੇ ਜਲਦ ਸਿਹਤਮੰਦ ਹੋਣ ਲਈ ਕੀਤਾ ਟਵੀਟ