ਲੁਧਿਆਣਾ: SP (ਹੈੱਡਕੁਆਰਟਰ) ਨੂੰ ਮਿਲਿਆ ਐਡੀਸ਼ਨਲ ਚਾਰਜ

ਚੰਡੀਗੜ੍ਹ, 28 ਅਪ੍ਰੈਲ, 2022 – ਏ.ਡੀ.ਜੀ.ਪੀ ਪੰਜਾਬ ਨੇ ਗੁਰਮੀਤ ਕੌਰ ਦੀ ਥਾਂ ‘ਤੇ ਪਿਰਥੀਪਾਲ ਸਿੰਘ, ਐਸ.ਪੀ ਹੈੱਡਕੁਆਰਟਰ (ਲੁਧਿਆਣਾ ਪੁਲਿਸ) ਨੂੰ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਅਤੇ ਦਿਹਾਤੀ ਅਫ਼ਸਰ ਦਾ ਐਡੀਸ਼ਨਲ ਚਾਰਜ ਦਿੱਤਾ ਹੈ।

ਆਰਡਰ ਦੀ ਕਾਪੀ ਪੜ੍ਹੋ…..

ਲੁਧਿਆਣਾ: SP (ਹੈੱਡਕੁਆਰਟਰ) ਨੂੰ ਮਿਲਿਆ ਐਡੀਸ਼ਨਲ ਚਾਰਜ

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ 120 ਜੁਡੀਸ਼ੀਅਲ ਅਫਸਰਾਂ ਦੀਆਂ ਬਦਲੀਆਂ

ਇੱਕ ਹੋਰ ਸਿਵਲ ਜੱਜ ਦਾ ਤਬਾਦਲਾ ਚੰਡੀਗੜ੍ਹ ‘ਚ ਹੋਇਆ