ਭਗਵੰਤ ਮਾਨ ਸਰਕਾਰ ਪੰਜਾਬ ਦੇ ਗਵਰਨਰ ਖਿਲਾਫ ਪੁੱਜੀ ਸੁਪਰੀਮ ਕੋਰਟ, ਪੜ੍ਹੋ ਵੇਰਵਾ

ਚੰਡੀਗੜ੍ਹ, 29 ਅਕਤੂਬਰ 2023 : ਬੀਤੇ ਕਾਫੀ ਸਮੇਂ ਤੋ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਖਹਿਬਾਜ਼ੀ ਚਲ ਰਹੀ ਹੈ। ਇਸੇ ਲੜੀ ਵਿਚ ਹੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਬਿਲਾਂ ਉਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸੇ ਮਾਮਲੇ ਵਿਚ ਹੁਣ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ।

ਹੁਣ ਸੈਸ਼ਨ ਤੇ ਰਾਜਪਾਲ ਦੀ ਮਨਮਰਜ਼ੀ ਖਿਲਾਫ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਲਈ ਹੈ। ਕੱਲ੍ਹ ਸੁਪਰੀਮ ਕੋਰਟ ਚ ਹੋ ਸਕਦੀ ਹੈ ਮਾਮਲੇ ਚ ਸੁਣਵਾਈ, ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਸੈਸ਼ਨ ਲਈ SC ਦਾ ਰੁੱਖ ਕੀਤਾ ਸੀ ਅਤੇ SC ਨੇ ਰਾਜਪਾਲ ਨੂੰ ਹਦਾਇਤਾਂ ਜਾਰੀ ਕਰ ਸੈਸ਼ਨ ਦੀ ਮਨਜੂਰੀ ਲਈ ਆਦੇਸ਼ ਦਿੱਤੇ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਨੀ ਟ੍ਰੈਪ ਗਿਰੋਹ ਦਾ ਪਰਦਾਫਾਸ਼: ਸੇਵਾਮੁਕਤ ਅਧਿਆਪਕ ਦੀ ਵੀਡੀਓ ਬਣਾ ਕੇ ਠੱਗੇ 3 ਲੱਖ ਰੁਪਏ

ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਜਾ ਰਹੀ ਹੈ ਫੁੱਲਾਂ ਨਾਲ ਸਜਾਵਟ